ਮੈਗੀ ਜਿਲਨਹੌਲ
ਅਮਰੀਕੀ ਅਦਾਕਾਰਾ ਅਤੇ ਨਿਰਮਾਤਾ From Wikipedia, the free encyclopedia
Remove ads
ਮਾਰਗਾਲਿਟ ਰੂਥ "ਮੈਗੀ" ਜਿਲਨਹੌਲ[1][2][3] (/ˈdʒɪlənhɔːl/[4][5] JIL-ən-hawl; born November 16, 1977) ਇੱਕ ਅਮਰੀਕੀ ਅਦਾਕਾਰਾ ਹੈ ਜੋ ਸਭ ਤੋਂ ਪਹਿਲਾਂ ਆਪਣੇ ਪਿਤਾ ਸਟੀਵਨ ਜਿਲਨਹੌਲ ਵੱਲੋਂ ਬਣਾਈਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੀ ਸੀ ਅਤੇ ਬਾਅਦ ਵਿੱਚ ਡੌਨੀ ਡਾਰਕੋ ਨਾਮਕ ਫ਼ਿਲਮ ਵਿੱਚ ਸਹਾਇਕ ਰੋਲ ਕਰਨ ਉੱਤੇ ਇਹਨੂੰ ਪਛਾਣ ਮਿਲੀ ਜਿਸ ਵਿੱਚ ਇਹਦਾ ਭਰਾ ਜੇਕ ਜਿਲਨਹੌਲ ਮੁੱਖ ਅਦਾਕਾਰ ਸੀ।
Remove ads
ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads