ਮੋਸਾਦ
From Wikipedia, the free encyclopedia
Remove ads
32.145494°N 34.844344°E ਮੋਸਾਦ (ਇਬਰਾਨੀ: הַמוֹסָד, IPA: [ha moˈsad]; ਅਰਬੀ: الموساد, al-Mōsād; literally meaning "the Institute"), ਇਸਦੇ ਲਈ ਸੰਖੇਪ HaMossad leModiʿin uleTafkidim Meyuḥadim (ਇਬਰਾਨੀ: המוסד למודיעין ולתפקידים מיוחדים) ਇਜ਼ਰਾਇਲ ਦਾ ਰਾਸ਼ਟਰੀ ਖੁਫੀਆਂ ਵਿਭਾਗ ਹੈ। ਇਹ ਇਜ਼ਰਾਇਲੀ ਇੰਟੈਲੀਜੈਂਸ ਸਮੁਦਾਇ ਦਾ ਮੁੱਖ ਹਿੱਸਾ ਹੈ। ਇਸ ਤੋਂ ਇਲਾਵਾ ਇਸਦੇ ਦੋ ਹੋਰ ਵਿਭਾਗ ਅਮਨ (ਮਿਲਟਰੀ ਇੰਟੈਲੀਜੈਂਸ) ਅਤੇ ਸ਼ਿਨ ਬੇ (ਅੰਦਰੂਨੀ ਇੰਟੈਲੀਜੈਂਸ) ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads