ਮੋਸਲ
ਇਰਾਕ ਦਾ ਸ਼ਹਿਰ From Wikipedia, the free encyclopedia
Remove ads
ਮੋਸਲ (Arabic: الموصل ਅਲ-ਮੋਸਿਲ; ਉੱਤਰੀ ਇਰਾਕੀ ਅਰਬੀ: el-Mōṣul; ਸੀਰੀਆਕ: ܢܝܢܘܐ Nînwe; ਕੁਰਦੀ: [Mûsil/Nînewe] Error: {{Lang}}: text has italic markup (help); Turkish: Musul) ਉੱਤਰੀ ਇਰਾਕ ਦਾ ਇੱਕ ਸ਼ਹਿਰ ਅਤੇ ਨਿਨਵਾ ਸੂਬੇ ਦੀ ਰਾਜਧਾਨੀ ਹੈ ਜੋ ਬਗ਼ਦਾਦ ਤੋਂ 400 ਕਿਲੋਮੀਟਰ ਉੱਤਰ-ਪੱਛਮ ਵੱਲ ਹੈ। ਮੂਲ ਤੌਰ ਉੱਤੇ ਸ਼ਹਿਰ ਦਜਲਾ ਦਰਿਆ ਦੇ ਪੱਛਮੀ ਕੰਢੇ ਉੱਤੇ ਪੁਰਾਤਨ ਅਸੀਰੀਆਈ ਸ਼ਹਿਰ ਨਿਨਵਾ ਦੇ ਉਲਟ ਸਥਿੱਤ ਹੈ ਪਰ ਮਹਾਂਨਗਰੀ ਇਲਾਕਾ ਹੁਣ ਦੋਵੇਂ ਕੰਢਿਆਂ ਉੱਤੇ ਪਸਰ ਗਿਆ ਹੈ ਅਤੇ ਇਹਨਾਂ ਦੋ ਪਾਸਿਆਂ ਨੂੰ ਹੁਣ ਪੰਜ ਪੁਲ ਜੋੜਦੇ ਹਨ। ਇਹ ਬਗ਼ਦਾਦ ਅਤੇ ਬਸਰਾ ਮਗਰੋਂ ਇਰਾਕ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।.[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads