ਮੋਹਸਿਨ ਨਕਵੀ

ਪੰਜਾਬੀ ਕਵੀ From Wikipedia, the free encyclopedia

Remove ads

ਮੋਹਸਿਨ ਨਕਵੀ (1947-1996) ਨੂੰ ਪਾਕਿਸਤਾਨੀ ਕਵੀ ਸਨ।

ਵਿਸ਼ੇਸ਼ ਤੱਥ ਮੋਹਸਿਨ ਨਕਵੀ, ਜਨਮ ...

ਅਰੰਭਕ ਜੀਵਨ ਅਤੇ ਸਿੱਖਿਆ

ਨਕਵੀ ਦਾ ਜਨਮ ਡੇਰਾ ਗਾਜ਼ੀ ਖਾਨ, ਪਾਕਿਸਤਾਨ ਵਿੱਚ 5 ਮਈ 1947 ਨੂੰ ਹੋਇਆ। ਉਸ ਦਾ ਪਿਤਾ ਸਈਦ ਚਿਰਾਗ ਹੁਸੈਨ, ਇੱਕ ਕਾਠੀ ਮੇਕਰ ਸੀ ਅਤੇ ਬਾਅਦ ਵਿੱਚ ਉਸਨੇ ਇੱਕ ਭੋਜਨ ਵਿਕਰੇਤਾ ਦੇ ਤੌਰ ਤੇ ਕੰਮ ਕੀਤਾ। ਉਸ ਦੇ ਮਾਪਿਆਂ ਨੇ ਉਸ ਨੂੰ 'ਗੁਲਾਮ ਅੱਬਾਸ' ਨਾਮ ਦਿੱਤਾ ਸੀ, ਜੋ ਉਸ ਨੇ ਬਾਅਦ ਨੂੰ ਬਦਲ ਕੇ ਗੁਲਾਮ ਅੱਬਾਸ ਮੋਹਸਿਨ ਨਕਵੀ ਕਰ ਲਿਆ। ਉਹ ਛੇ ਭੈਣ ਭਰਾ ਸਨ।[1] ਨਕਵੀ ਨੇ ਸਰਕਾਰੀ ਕਾਲਜ ਮੁਲਤਾਨ ਤੋਂ ਪੜ੍ਹਾਈ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਉਸ ਨੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

Remove ads

ਨਮੂਨਾ ਸ਼ਾਇਰੀ

ਗ਼ਜ਼ਲ

ਯੇ ਦਿਲ, ਯੇ ਪਾਗਲ ਦਿਲ ਮੇਰਾ, ਕ੍ਯੋਂ ਬੁਝ ਗਯਾ, ਆਵਾਰਗੀ
ਇਸ ਦਸ਼ਤ ਮੇਂ ਇਕ ਸ਼ਹਰ ਥਾ, ਵੋ ਕ੍ਯਾ ਹੁਆ, ਆਵਾਰਗੀ

ਕਲ ਸ਼ਬ ਮੁਝੇ ਬੇ-ਸ਼ਕਲ ਸੀ, ਆਵਾਜ਼ ਨੇ ਚੌਂਕਾ ਦਿਯਾ
ਮੈਂਨੇ ਕਹਾ ਤੂ ਕੌਨ ਹੈ, ਉਸਨੇ ਕਹਾ, ਆਵਾਰਗੀ

ਇਕ ਤੂ ਕਿ ਸਦੀਓਂ ਸੇ, ਮੇਰੇ ਹਮ-ਰਾਹ ਭੀ ਹਮ-ਰਾਜ਼ ਭੀ
ਇਕ ਮੈਂ ਕਿ ਤੇਰੇ ਨਾਮ ਸੇ ਨਾ-ਆਸ਼ਨਾ, ਆਵਾਰਗੀ

ਯੇ ਦਰਦ ਕੀ ਤਨਹਾਈਆਂ, ਯੇ ਦਸ਼ਤ ਕਾ ਵੀਰਾਂ ਸਫ਼ਰ
ਹਮ ਲੋਗ ਤੋ ਉਕਤਾ ਗਏ ਅਪਨੀ ਸੁਨਾ, ਆਵਾਰਗੀ

ਇਕ ਅਜਨਬੀ ਝੋਂਕੇ ਨੇ ਪੂਛਾ, ਮੇਰੇ ਗ਼ਮ ਕਾ ਸਬਬ
ਸਹਰਾ ਕੀ ਭੀਗੀ ਰੇਤ ਮੈਂਨੇ ਲਿਖਾ, ਆਵਾਰਗੀ

ਲੇ ਅਬ ਤੋ ਦਸ਼ਤ-ਏ-ਸ਼ਬ ਕੀ, ਸਾਰੀ ਵੁਸਅਤੇਂ ਸੋਨੇ ਲਗੀਂ
ਅਬ ਜਾਗਨਾ ਹੋਗਾ ਹਮੇਂ ਕਬ ਤਕ ਬਤਾ, ਆਵਾਰਗੀ

ਕਲ ਰਾਤ ਤਨਹਾ ਚਾਂਦ ਕੋ, ਦੇਖਾ ਥਾ ਮੈਂਨੇ ਖ਼੍ਵਾਬ ਮੇਂ
ਮੋਹਸਿਨ ਮੁਝੇ ਰਾਸ ਆਏਗੀ ਸ਼ਾਇਦ ਸਦਾ, ਆਵਾਰਗੀ

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads