ਮੰਗਲ (ਗ੍ਰਹਿ)
ਸੂਰਜ ਮੰਡਲ ਦਾ ਚੌਥਾ ਗ੍ਰਹਿ From Wikipedia, the free encyclopedia
Remove ads
ਮੰਗਲ ਗ੍ਰਹਿ (ਚਿੰਨ੍ਹ:  ) ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਚੌਥਾ ਗ੍ਰਹਿ ਹੈ। ਮੰਗਲ (1.5 AU) ਧਰਤੀ ਅਤੇ ਸ਼ੁੱਕਰ ਨਾਲੋਂ ਛੋਟਾ ਗ੍ਰਹਿ ਹੈ (0.107 ਧਰਤੀ ਦੇ ਭਾਰ) । ਇਸ ਦੇ ਦਾ ਵਾਯੂ ਮੰਡਲ ਵਿੱਚ ਜਿਆਦਾਤਰ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ । ਇਸ ਦੀ ਮਿੱਟੀ ਵਿੱਚ ਬਹੁਤ ਜਿਆਦਾ ਲੋਹਾ ਹੋਣ ਕਰਕੇ, ਜੰਗ ਦੀ ਵਜ੍ਹਾ ਨਾਲ ਇਸ ਦਾ ਰੰਗ ਲਾਲ ਦਿਸਦਾ ਹੈ ।[1] ਮੰਗਲ ਦੇ ਦੋ ਉਪਗ੍ਰਹਿ ਹਨ, ਡੇਮੋਸ (ਅੰਗ੍ਰੇਜੀ: Deimos) ਅਤੇ ਫੋਬੋਸ (ਅੰਗ੍ਰੇਜੀ: Phobos)[2]
ਮੰਗਲ ਦਾ ਨਾਂ ਰੋਮੀ ਦੇਵਤਾ ਮਾਰਸ ਦੇ ਨਾਂ ਤੇ ਰੱਖਿਆ ਗਿਆ ਏ। ਇਸਨੂੰ ਰੱਤਾ ਗ੍ਰਹਿ ਵੀ ਕਹਿੰਦੇ ਨੇ ਕਿਉਂਕਿ ਇਸ ਦਾ ਰੰਗ ਹਲਕਾ ਖੂਨ ਵਰਗਾ ਲਾਲ ਹੈ ਜਿਸਦੀ ਵਜ੍ਹਾ ਉਸ ਦੀ ਜ਼ਮੀਨ 'ਚ ਲੋਹੇ ਦੇ ਆਕਸਾਇਡ ਦੀ ਵੱਡੀ ਮਿਕਦਾਰ ਹੈ। ਮੰਗਲ ਇਕ ਪਥਰੀਲਾ ਗ੍ਰਹਿ ਹੈ  ਜਿਸ 'ਤੇ ਪਤਲੀ ਹਵਾ ਦੀ ਇਕ ਤਹਿ ਹੈ। ਜ਼ਮੀਨ ਦੇ ਚੰਨ ਦੀ ਤਰ੍ਹਾਂ ਮੰਗਲ ਦੇ ਅਤੇ ਟੁੱਟਦੇ ਤਾਰੇ ਡਿੱਗਣ ਦੇ ਟੋਏ ਨੇਂ, ਇਸ ਤੋਂ ਇਲਾਵਾ  ਮੰਗਲ ਦੇ ਅਤੇ ਜ਼ਮੀਨ ਆਰ ਆਤਿਸ਼ ਫ਼ਸ਼ਾਂ, ਵਾਦੀਆਂ, ਸਹੁਰਾ ਤੇ ਪੋਲਰ ਥਾਵਾਂ ਤੇ ਬਰਫ਼ ਦੀਆਂ ਟੋਪੀਆਂ ਨੇਂ। ਮੰਗਲ ਦੇ ਕਮਨ ਦਾ ਵੇਲ਼ਾ ਦਾ ਮੌਸਮਾਂ ਦੇ ਬਦਲਣ ਦਾ ਵੇਲ਼ਾ ਜ਼ਮੀਨ ਨਾਲ਼ ਕਾਫ਼ੀ ਰਲਦਾ ਏ। ਜ਼ਮੀਨ ਤੇ ਮੰਗਲ ਇਕ ਔਰ ਸ਼ੈ ਚ ਰਲਦੇ ਨੇਂ: ਦੋਨੋਂ ਸੀਆਰੇ ਜ਼ਰਾ ਜੇ ਟੀੜੇ ਨੇਂ ਜਿਸਦੀ ਵਜ੍ਹਾ ਤੋਂ ਮੌਸਮ ਆਂਦੇ ਨੇਂ।  ਮੰਗਲ ਦੇ ਅਤੇ ਸੂਰਜੀ ਨਿਜ਼ਾਮ ਦਾ ਸਭ ਤੋਂ ਉੱਚਾ ਪਾੜ ਏ: ਓਲੰਪਸ ਮੋਨਸ। ਮੰਗਲ ਦੇ ਅਤੇ ਹਮਵਾਰ ਬੋਰਾ ਲੁਸ ਬਿਸਨ ਏ ਜੀਅੜਾ ਏਦੇ ਉਤਲੇ ਪਾਸੇ ਏ ਮੰਗਲ ਦੀ ਖੱਲ ਦਾ 40/ ਬਣਾਂਦਾ ਏ।
ਮਾਰੀਨਰ 4 ਪਹਿਲੀ ਸੀਟਲਾਇਟ ਸੀ ਜਿਹੜੀ ਮੰਗਲ ਦੇ ਕੋਲੋਂ 1965 ਚ ਲੰਘੀ। ਇਸ ਤੋਂ ਪਹਿਲਾਂ ਖ਼ਿਆਲ ਕੀਤਾ ਜਾਂਦਾ ਸੀ ਕਿ ਮੰਗਲ  ਦੇ ਧਰਾਤਲ ਤੇ ਪਾਣੀ ਹੈਗਾ ਹੈ। ਇਸ ਖ਼ਿਆਲ ਦੀ ਵਜ੍ਹਾ ਮੰਗਲ ਦੇ ਅਤੇ ਕਾਲੇ ਧੱਬੇ ਸਨ, ਜਿਹੜੇ ਵੱਡੇ ਸਮੁੰਦਰ ਦੱਸਦੇ ਸਨ।
) ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਚੌਥਾ ਗ੍ਰਹਿ ਹੈ। ਮੰਗਲ (1.5 AU) ਧਰਤੀ ਅਤੇ ਸ਼ੁੱਕਰ ਨਾਲੋਂ ਛੋਟਾ ਗ੍ਰਹਿ ਹੈ (0.107 ਧਰਤੀ ਦੇ ਭਾਰ) । ਇਸ ਦੇ ਦਾ ਵਾਯੂ ਮੰਡਲ ਵਿੱਚ ਜਿਆਦਾਤਰ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ । ਇਸ ਦੀ ਮਿੱਟੀ ਵਿੱਚ ਬਹੁਤ ਜਿਆਦਾ ਲੋਹਾ ਹੋਣ ਕਰਕੇ, ਜੰਗ ਦੀ ਵਜ੍ਹਾ ਨਾਲ ਇਸ ਦਾ ਰੰਗ ਲਾਲ ਦਿਸਦਾ ਹੈ ।[1] ਮੰਗਲ ਦੇ ਦੋ ਉਪਗ੍ਰਹਿ ਹਨ, ਡੇਮੋਸ (ਅੰਗ੍ਰੇਜੀ: Deimos) ਅਤੇ ਫੋਬੋਸ (ਅੰਗ੍ਰੇਜੀ: Phobos)[2]
ਮੰਗਲ ਦਾ ਨਾਂ ਰੋਮੀ ਦੇਵਤਾ ਮਾਰਸ ਦੇ ਨਾਂ ਤੇ ਰੱਖਿਆ ਗਿਆ ਏ। ਇਸਨੂੰ ਰੱਤਾ ਗ੍ਰਹਿ ਵੀ ਕਹਿੰਦੇ ਨੇ ਕਿਉਂਕਿ ਇਸ ਦਾ ਰੰਗ ਹਲਕਾ ਖੂਨ ਵਰਗਾ ਲਾਲ ਹੈ ਜਿਸਦੀ ਵਜ੍ਹਾ ਉਸ ਦੀ ਜ਼ਮੀਨ 'ਚ ਲੋਹੇ ਦੇ ਆਕਸਾਇਡ ਦੀ ਵੱਡੀ ਮਿਕਦਾਰ ਹੈ। ਮੰਗਲ ਇਕ ਪਥਰੀਲਾ ਗ੍ਰਹਿ ਹੈ  ਜਿਸ 'ਤੇ ਪਤਲੀ ਹਵਾ ਦੀ ਇਕ ਤਹਿ ਹੈ। ਜ਼ਮੀਨ ਦੇ ਚੰਨ ਦੀ ਤਰ੍ਹਾਂ ਮੰਗਲ ਦੇ ਅਤੇ ਟੁੱਟਦੇ ਤਾਰੇ ਡਿੱਗਣ ਦੇ ਟੋਏ ਨੇਂ, ਇਸ ਤੋਂ ਇਲਾਵਾ  ਮੰਗਲ ਦੇ ਅਤੇ ਜ਼ਮੀਨ ਆਰ ਆਤਿਸ਼ ਫ਼ਸ਼ਾਂ, ਵਾਦੀਆਂ, ਸਹੁਰਾ ਤੇ ਪੋਲਰ ਥਾਵਾਂ ਤੇ ਬਰਫ਼ ਦੀਆਂ ਟੋਪੀਆਂ ਨੇਂ। ਮੰਗਲ ਦੇ ਕਮਨ ਦਾ ਵੇਲ਼ਾ ਦਾ ਮੌਸਮਾਂ ਦੇ ਬਦਲਣ ਦਾ ਵੇਲ਼ਾ ਜ਼ਮੀਨ ਨਾਲ਼ ਕਾਫ਼ੀ ਰਲਦਾ ਏ। ਜ਼ਮੀਨ ਤੇ ਮੰਗਲ ਇਕ ਔਰ ਸ਼ੈ ਚ ਰਲਦੇ ਨੇਂ: ਦੋਨੋਂ ਸੀਆਰੇ ਜ਼ਰਾ ਜੇ ਟੀੜੇ ਨੇਂ ਜਿਸਦੀ ਵਜ੍ਹਾ ਤੋਂ ਮੌਸਮ ਆਂਦੇ ਨੇਂ।  ਮੰਗਲ ਦੇ ਅਤੇ ਸੂਰਜੀ ਨਿਜ਼ਾਮ ਦਾ ਸਭ ਤੋਂ ਉੱਚਾ ਪਾੜ ਏ: ਓਲੰਪਸ ਮੋਨਸ। ਮੰਗਲ ਦੇ ਅਤੇ ਹਮਵਾਰ ਬੋਰਾ ਲੁਸ ਬਿਸਨ ਏ ਜੀਅੜਾ ਏਦੇ ਉਤਲੇ ਪਾਸੇ ਏ ਮੰਗਲ ਦੀ ਖੱਲ ਦਾ 40/ ਬਣਾਂਦਾ ਏ।
ਮਾਰੀਨਰ 4 ਪਹਿਲੀ ਸੀਟਲਾਇਟ ਸੀ ਜਿਹੜੀ ਮੰਗਲ ਦੇ ਕੋਲੋਂ 1965 ਚ ਲੰਘੀ। ਇਸ ਤੋਂ ਪਹਿਲਾਂ ਖ਼ਿਆਲ ਕੀਤਾ ਜਾਂਦਾ ਸੀ ਕਿ ਮੰਗਲ  ਦੇ ਧਰਾਤਲ ਤੇ ਪਾਣੀ ਹੈਗਾ ਹੈ। ਇਸ ਖ਼ਿਆਲ ਦੀ ਵਜ੍ਹਾ ਮੰਗਲ ਦੇ ਅਤੇ ਕਾਲੇ ਧੱਬੇ ਸਨ, ਜਿਹੜੇ ਵੱਡੇ ਸਮੁੰਦਰ ਦੱਸਦੇ ਸਨ।

Remove ads
ਭੌਤਿਕ ਖ਼ਾਸੀਅਤਾਂ
ਮੰਗਲ ਦਾ ਕਤਰ ਜ਼ਮੀਨ ਦੇ ਕਤਰ ਤੋਂ ਤਕਰੀਬਾ ਅੱਧਾ ਏ। ਏ ਜ਼ਮੀਨ ਤੋਂ ਕਈ ਗੁਣਾ ਕੱਟ ਗੂੜਾ ਏ ਤੇ ਈਦਾ ਵਜ਼ਨ ਜ਼ਮੀਨ ਦੇ ਵਜ਼ਨ ਦਾ ਸਿਰਫ਼ 11/ ਏ। ਮਰੀਖ਼ ਦੇ ਅਤੇ ਦੀ ਥਾਂ ਜ਼ਮੀਨ ਦੀ ਖ਼ੁਸ਼ਕ ਥਾਂ ਤੋਂ ਜ਼ਰਾ ਜੀ ਕੱਟ ਏ। ਮਰੀਖ਼ ਅਤਾਰਦ ਤੋਂ ਜ਼ਿਆਦਾ ਵੱਡਾ ਮਗਰ ਅਤਾਰਦ ਦੇ ਗੂੜੇ ਪੁੰਨ ਬੁੱਤ ਜ਼ਿਆਦਾ ਏ ਜੀਦੀ ਵਜ੍ਹਾ ਤੋਂ ਇੰਨਾਂ ਦੋਵਾਂ ਪਾਂਧਿਆਂ ਦੀਆਂ ਕੱਛਾਂ ਵਿਚ 1/ ਤੋਂ ਵੀ ਕੱਟ ਫ਼ਰਕ ਏ,ਮੰਗਲ ਦੀ ਕੁਛ ਜ਼ਰਾ ਬੋਤੀ ਜ਼ਿਆਦਾ ਏ। ਮੰਗਲ ਦਾ ਰਤਾ ਰੰਗ ਏਦੀ ਖਲ ਚ ਜ਼ੰਗ ਆਲੇ ਲਵੇ-ਏ-ਦੀ ਵੱਜੀ ਤੋਂ ਏ ਜੀਨੂੰ ਹੇਮਾ ਟਾਇਟ (Fe2O3) ਕਿੰਦੇ ਨੇਂ। ਏਦੀ ਖੁੱਲ ਦੇ ਵਿਚ ਮਦਨੀਆਤਾਂ ਦੀ ਵਜ੍ਹਾ ਤੋਂ ਕਈ ਹੋਰ ਰੰਗ ਵੀ ਹੁੰਦੇ ਨੇਂ, ਕਿਸੇ ਥਾਂ ਸੂਰਜੀ, ਭੋਰਾ ਯਾ ਹਰਾ।
Remove ads
ਅੰਦਰ ਦੀ ਬਣਤਰ
ਮੰਗਲ ਦੇ ਅੰਦਰ ਇਕ ਬੁੱਤ ਜ਼ਿਆਦਾ ਗੌੜੀ ਦਾਤੀ ਕੌਰ ਏ, ਜੀਦੇ ਗਰਦ ਕੱਟ ਗੂੜੇ ਮੀਟੀਰੀਲ ਨੇਂ। ਅੱਜ ਕੱਲ੍ਹ ਦੇ ਹਿਸਾਬ ਕਿਤਾਬ ਨਾਲ਼ ਏ ਪਤਾ ਚਲਦਾ ਏ ਕਿ ਏਦੀ ਕੌਰ ਦਾ ਰਦਾਸ 1,794 ਕਿਲੋਮੀਟਰ ਏ ਤੇ ਏ ਕੌਰ ਜ਼ਿਆਦਾ ਤਰ ਲਵੇ-ਏ-ਤੇ ਨਿਕਲ ਨਾਲ਼ ਬਣੀ ਹੋਈ ਏ ਜੀਦੇ ਚ 16-17/ ਸਲਫ਼ਰ ਰਲੀ ਹੋਈ ਏ। ਆਇਰਨ ਸਲਫ਼ਾਇਡ ਦੀ ਕੌਰ ਦੇ ਵਿਚ ਹਲਕੇ ਅਨਸਰ ਵੀ ਕਿੱਲੇ ਹਵੇ-ਏ-ਨੀਂ ਜੀੜੇ ਜ਼ਮੀਨ ਦੀ ਕੌਰ ਚ ਨਈਂ ਹੁੰਦੇ। ਕੌਰ ਗਰਦ ਇਕ ਸਿਲੀਕੇਟ ਤਹਿ ਲਿਪਟੀ ਹੋਈ ਏ। ਮਰੀਖ਼ ਦੀ ਖੱਲ ਵਿਚ ਸਲੈਕਉਣ ਤੇ ਆਕਸੀਜਨ ਤੋਂ ਬਾਦ ਏ ਅਨਸਰ ਸਭ ਤੋਂ ਬੋਤੇ ਪਏ-ਏ-ਜਾਂਦੇ ਨੇਂ: ਲਵਿਆ, ਮੀਗਨੀਸ਼ੀਮ, ਅਲੋਮੀਨੀਮ, ਕੀਲਸ਼ੀਮ ਤੇ ਪੋਟਾ ਸ਼ੇਮ। ਮਰੀਖ਼ ਦੀ ਖੱਲ ਤਕਰੀਬਾ 50 ਕਿਲੋਮੀਟਰ ਗਹਿਰੀ ਏ, ਤੇ ਕਜ ਥਾਵਾਂ ਤੇ ਏਦੀ ਮੋਟਾਈ 125 ਕਿਲੋਮੀਟਰ ਵੀ ਏ। ਜ਼ਮੀਨ ਦੀ ਖੱਲ 40 ਕਿਲੋਮੀਟਰ ਤੱਕ ਹੁੰਦੀ ਏ ਤੇ ਮਰੀਖ਼ ਦੀ ਖੱਲ ਤੋਂ 3 ਗੁਣਾ ਨਿੱਕੀ ਏ।
Remove ads
ਇਤਿਹਾਸ
ਮੰਗਲ ਪੁਰਾਣੇ ਵਕਤਾਂ ਚ ਲਾਲ਼ ਪਾਂਧੀ ਦੇ ਨਾਂ ਨਾਲ਼ ਮਸ਼ਹੂਰ ਸੀ । ਅੱਜ ਕੱਲ੍ਹ ਅਮਰੀਕਾ ਤੇ ਯੂਰਪ ਦੇ ਕਈ ਦੇਸ ਉਸਦੀ ਸਤ੍ਹਾ ਤੇ ਉੱਤਰ ਕੇ ਤਹਿਕੀਕ ਕਰਨ ਆਲੇ ਖ਼ਲਾਈ ਜ਼ਹਾਜ਼ ਉਸ ਤੇ ਫੇਜ ਰਹੇ ਨੇਂ । managal grah bahut purana hai.
ਬਾਹਰੀ ਕੜੀ

ਵਿਕੀਮੀਡੀਆ ਕਾਮਨਜ਼ ਉੱਤੇ  ਮੰਗਲ ਗ੍ਰਹਿ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads