ਮੰਟੋ (2015 ਫ਼ਿਲਮ)

From Wikipedia, the free encyclopedia

ਮੰਟੋ (2015 ਫ਼ਿਲਮ)
Remove ads

ਮੰਟੋ (Urdu: منٹو) ਇੱਕ ਪਾਕਿਸਤਾਨੀ ਜੀਵਨੀ ਮੂਲਕ ਫਿਲਮ ਹੈ ਅਤੇ ਇਹ ਸਆਦਤ ਹਸਨ ਮੰਟੋ ਦੇ ਜੀਵਨ ਉੱਪਰ ਆਧਾਰਿਤ ਹੈ। ਇਹ 11 ਸਿਤੰਬਰ 2015 ਨੂੰ ਪੂਰੇ ਪਾਕਿਸਤਾਨ ਵਿੱਚ ਰੀਲਿਜ਼ ਹੋਈ। [2] ਫਿਲਮ ਵਿੱਚ ਮੰਟੋ ਦਾ ਕਿਰਦਾਰ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸਰਮਦ ਸੁਲਤਾਨ ਖੂਸਟ ਨੇ ਨਿਭਾਇਆ ਹੈ।[3] ਫਿਲਮ ਵਿੱਚ ਉਸ ਦੀਆਂ ਕੁਝ ਕਹਾਣੀਆਂ ਦੇ ਅੰਸ਼ ਵੀ ਲਏ ਗਏ ਹਨ ਜਿਹਨਾਂ ਵਿੱਚ ਪੇਸ਼ਾਵਰ ਸੇ ਲਾਹੌਰ ਤਕ, ਠੰਡਾ ਗੋਸ਼ਤ, ਮਦਾਰੀ, ਲਾਈਸੈਂਸ ਅਤੇ ਹਤਕ ਸ਼ਾਮਿਲ ਹਨ।[4] ਇਹ ਫਿਲਮ ਉਹਨਾਂ ਦੇ ਗਾਇਕਾ ਨੂਰ ਜਹਾਂ ਨਾਲ ਸਬੰਧਾਂ ਨੂੰ ਵੀ ਪੇਸ਼ਾ ਕਰਦੀ ਹੈ[5] ਅਤੇ ਇਹ 11 ਸਿਤੰਬਰ 2015 ਨੂੰ ਮਂਟੋ ਦੀ ਮੌਤ ਦੇ 60 ਸਾਲਾ ਬਰਸੀ ਉੱਪਰ ਰੀਲਿਜ਼ ਕੀਤੀ ਗਈ।[6]

ਵਿਸ਼ੇਸ਼ ਤੱਥ ਮੰਟੋ, ਨਿਰਦੇਸ਼ਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads