ਯਸ਼ਪਾਲ
ਹਿੰਦੀ ਲੇਖਕ From Wikipedia, the free encyclopedia
Remove ads
ਯਸ਼ਪਾਲ (3 ਦਸੰਬਰ 1903 – 26 ਦਸੰਬਰ 1976) ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੇ ਹਿੰਦੀ ਵਾਰਤਕ ਦੀ ਲਗਪਗ ਹਰ ਇੱਕ ਵਿਧਾ ਵਿੱਚ ਲਿਖਿਆ। ਉਹ ਜਰਮਨ ਫ਼ਿਲਾਸਫ਼ਰ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਵਿਗਿਆਨਿਕ ਸਮਾਜਵਾਦੀ ਸੀ।
Remove ads
ਜੀਵਨ
ਯਸ਼ਪਾਲ ਦਾ ਜਨਮ 3 ਦਸੰਬਰ 1903 ਨੂੰ ਫਿਰੋਜ਼ਪੁਰ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਉਹ ਮੂਲ ਰੂਪ ਵਿੱਚ ਕਾਂਗੜਾ ਦੇ ਸਨ ਪਰ ਉਸ ਦੀ ਮਾਤਾ ਪ੍ਰੇਮ ਦੇਵੀ ਫਿਰੋਜ਼ਪੁਰ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਇਸ ਲਈ ਉਸ ਦਾ ਬਚਪਨ ਫਿਰੋਜ਼ਪੁਰ ਛਾਉਣੀ ਵਿੱਚ ਬੀਤਿਆ। ਮੁੱਢਲੀ ਪੜ੍ਹਾਈ ਉਸ ਨੇ ਫ਼ਿਰੋਜ਼ਪੁਰ ਕੈਂਟ ਤੇ ਲਾਹੌਰ ਵਿੱਚ ਕੀਤੀ। ਉਹ ਭਗਤ ਸਿੰਘ ਦਾ ਸਾਥੀ ਸੀ। ਦੇਸ਼ ਦੀ ਆਜ਼ਾਦੀ ਦੀ ਲਹਿਰ ‘ਚ ਉਸ ਨੇ ਵਧ-ਚੜ੍ਹ ਕੇ ਹਿੱਸਾ ਲਿਆ।[1]
ਰਚਨਾਵਾਂ
ਨਾਵਲ
- ਦਾਦਾ ਕਾਮਰੇਡ
- ਦੇਸ਼ ਦ੍ਰੋਹੀ
- ਦਿਵਿਆ
- ਪਾਰਟੀ ਕਾਮਰੇਡ
- ਮਨੁਸ਼ਅ ਕੇ ਰੂਪ
- ਅਮਿਤਾ
- ਝੂਠਾ ਸੱਚ
- ਬਾਰਹ ਘੰਟੇ
- ਅਪਸਰਾ ਕਾ ਸ਼੍ਰਾਪ
- ਮੇਰੀ ਤੇਰੀ ਉਸ ਕੀ ਬਾਤ
ਕਹਾਣੀ-ਸੰਗ੍ਰਹਿ
- ਗਿਆਨਦਾਨ
- ਅਭਿਸ਼ਪਤ
- ਤਰਕ ਕਾ ਤੁਫ਼ਾਨ
- ਭਸਮਾਵ੍ਰਿਤ
- ਚਿੰਗਾਰੀ
- ਵੋ ਦੁਨੀਆ
- ਫੂਲੋਂ ਕਾ ਕਰਤਾ
- ਧਰਮ ਯੁੱਧ
- ਉੱਤਰਾਧਿਕਾਰੀ
- ਚਿੱਤਰ ਕਾ ਸ਼ੀਰਸ਼ਕ
- ਮੈਂ ਸੁੰਦਰ ਹੂੰ
ਵਾਰਤਕ ਦੇ ਖੇਤਰ ਵਿੱਚ
- ਨਿਆਂਇ ਕਾ ਸੰਘਰਸ਼
- ਚੱਕਰ ਕਲੱਬ
- ਬਾਤ ਬਾਤ ਮੇਂ ਬਾਤ
- ਦੇਖਾ ਸੋਚਾ ਸਮਝਾ
- ਗਾਂਧੀਵਾਦ ਕੀ ਸ਼ਵਪਰੀਕਸ਼ਾ
- ਮਾਰਕਸਵਾਦ
- ਸਿੰਹਾਵਲੋਕਨ
ਹਵਾਲੇ
Wikiwand - on
Seamless Wikipedia browsing. On steroids.
Remove ads