ਯਹੀਆ ਖਾਨ
From Wikipedia, the free encyclopedia
Remove ads
ਆਗ਼ਾ ਮੁਹੰਮਦ ਯਹੀਆ ਖਾਨ (4 ਫ਼ਰਵਰੀ 1917 – 10 ਅਗਸਤ 1980) ਇੱਕ ਪਾਕਿਸਤਾਨੀ ਫ਼ੌਜੀ ਆਗੂ, ਫ਼ੌਜੀ ਹਕੂਮਤ ਦਾ ਸੰਚਾਲਕ,[1] ਅਤੇ 1969 ਤੋਂ 1971 ਤੱਕ ਪਾਕਿਸਤਾਨ ਦਾ ਰਾਸ਼ਟਰਪਤੀ ਸੀ।[2] ਉਸਦੇ ਕਾਰਜਕਾਲ ਦੌਰਾਨ ਹੀ ਪਾਕਿਸਤਾਨ ਦੀ ਵੰਡ ਹੋਈ ਅਤੇ ਬੰਗਲਾਦੇਸ਼ ਵਜੂਦ ਵਿੱਚ ਆਇਆ।: 50 [3]: 47 [4]: 1 [5][6]

ਬੰਗਲਾਦੇਸ਼ ਬਣਨ ਤੋਂ ਬਾਅਦ ਉਸਨੇ ਦੇਸ਼ ਦੀ ਕਮਾਨ ਜ਼ੁਲਫ਼ਿਕਾਰ ਅਲੀ ਭੁੱਟੋ ਹੱਥ ਸੰਭਾ ਦਿੱਤੀ ਅਤੇ ਫ਼ੌਜ ਤੋਂ ਵੀ ਅਸਤੀਫ਼ਾ ਦੇ ਦਿੱਤਾ।[7] ਉਸਤੋਂ ਫ਼ੌਜੀ ਸਨਮਾਨ ਵੀ ਵਾਪਿਸ ਲੈ ਲਏ ਗਏ ਅਤੇ ਉਸਨੂੰ ਉਸਦੇ ਘਰ ਵਿਖੇ ਹੀ ਕੈਦ ਰੱਖਿਆ ਗਿਆ।
1977 ਵਿੱਚ ਉਸ ਉੱਤੋਂ ਬੰਦਸ਼ਾਂ ਹਟਾ ਲਈਆਂ ਗਈਆਂ ਅਤੇ 1980 ਵਿੱਚ ਰਾਵਲਪਿੰਡੀ ਵਿਖੇ ਉਸਦੀ ਮੌਤ ਹੋ ਗਈ।[8][9]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads