ਯਾਰਨ ਜ਼ਿਲ੍ਹਾ

From Wikipedia, the free encyclopedia

ਯਾਰਨ ਜ਼ਿਲ੍ਹਾ
Remove ads

0°32′52″S 166°55′15″E

Thumb
ਨਾਉਰੂ ਸੰਸਦ

ਯਾਰਨ, ਪਹਿਲੋਂ ਮਕਵਾ/ਮੋਕਵਾ, ਪ੍ਰਸ਼ਾਂਤ ਮਹਾਂਸਾਗਰ ਵਿਚਲੇ ਦੇਸ਼ ਨਾਉਰੂ ਦਾ ਇੱਕ ਜ਼ਿਲ੍ਹਾ ਅਤੇ ਹਲਕਾ ਹੈ। ਇਹ ਨਾਉਰੂ ਦੀ ਯਥਾਰਥ ਤੌਰ ਉੱਤੇ ਰਾਜਧਾਨੀ ਵੀ ਹੈ।

Thumb
ਨਾਉਰੂ ਵਿੱਚ ਯਾਰਨ ਜ਼ਿਲ।

ਯਾਰਨ ਟਾਪੂ ਦੇ ਦੱਖਣ ਵਿੱਚ ਸਥਿੱਤ ਹੈ Archived 2012-08-23 at the Wayback Machine.। ਇਸ ਦਾ ਖੇਤਰਫਲ 1.5 ਵਰਗ ਕਿ.ਮੀ. ਹੈ ਅਤੇ 2003 ਵਿੱਚ ਅਬਾਦੀ 1,100 ਸੀ। ਇਸ ਦੇ ਉੱਤਰ ਵੱਲ ਬੁਆਦਾ ਜ਼ਿਲ੍ਹਾ, ਪੂਰਬ ਵੱਲ ਮੇਨੰਗ ਜ਼ਿਲ੍ਹਾ ਅਤੇ ਪੱਛਮ ਵੱਲ ਬੋਏ ਜ਼ਿਲ੍ਹਾ ਪੈਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads