ਨਾਉਰੂ, ਅਧਿਕਾਰਕ ਤੌਰ ਉੱਤੇ ਨਾਉਰੂ ਦਾ ਗਣਰਾਜ ਅਤੇ ਪਹਿਲੋਂ ਪਲੈਜ਼ੰਟ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਮਾਇਕ੍ਰੋਨੇਸ਼ੀਆ ਖੇਤਰ ਦਾ ਇੱਕ ਟਾਪੂਨੁਮਾ ਦੇਸ਼ ਹੈ। ਇਸ ਦਾ ਸਭ ਤੋਂ ਨੇੜਲਾ ਗੁਆਂਢੀ ਕਿਰੀਬਾਸ ਦਾ ਬਨਾਬਾ ਟਾਪੂ ਹੈ ਜੋ ਇਸ ਤੋਂ 300 ਕਿ.ਮੀ. ਪੂਰਬ ਵੱਲ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਗਣਰਾਜ ਹੈ ਜਿਸਦਾ ਖੇਤਰਫਲ ਸਿਰਫ਼ 21 ਵਰਗ ਕਿ.ਮੀ. ਹੈ। 9,378 ਦੀ ਅਬਾਦੀ ਨਾਲ ਇਹ ਵੈਟੀਕਨ ਸਿਟੀ ਮਗਰੋਂ ਦੁਨੀਆ ਦਾ ਦੂਜਾ ਸਭ ਤੋਂ ਘੱਟ ਅਬਾਦੀ ਵਾਲਾ ਦੇਸ਼ ਹੈ।
ਵਿਸ਼ੇਸ਼ ਤੱਥ ਨਾਉਰੂ ਦਾ ਗਣਰਾਜRipublik Naoero, ਰਾਜਧਾਨੀ ...
ਨਾਉਰੂ ਦਾ ਗਣਰਾਜ Ripublik Naoero |
---|
|
ਮਾਟੋ: "God's Will shall be First" "ਰੱਬ ਦੀ ਮਰਜ਼ੀ ਸਭ ਤੋਂ ਪਹਿਲੋਂ" |
ਐਨਥਮ: Nauru Bwiema ਨਾਉਰੂ, ਸਾਡੀ ਮਾਤ-ਭੂਮੀ |
 |
ਰਾਜਧਾਨੀ | ਯਾਰੇਨ (ਯਥਾਰਥ ਵਿੱਚ)[ਅ] |
---|
ਅਧਿਕਾਰਤ ਭਾਸ਼ਾਵਾਂ | ਨਾਉਰੂਈ ਜੱਦੀ ਬੋਲੀ ਅੰਗਰੇਜ਼ੀ ਬਹੁਤ ਬੋਲੀ ਜਾਂਦੀ ਹੈ |
---|
ਵਸਨੀਕੀ ਨਾਮ | ਨਾਉਰੂਈ |
---|
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ |
---|
|
• ਰਾਸ਼ਟਰਪਤੀ | ਸਪਰੈਂਟ ਦਾਬਵੀਦੋ |
---|
|
ਵਿਧਾਨਪਾਲਿਕਾ | ਸੰਸਦ |
---|
|
|
| 31 ਜਨਵਰੀ 1968 |
---|
|
|
• ਕੁੱਲ | 21 km2 (8.1 sq mi) (239ਵਾਂ) |
---|
• ਜਲ (%) | 0.57 |
---|
|
• ਜੁਲਾਈ 2011 ਅਨੁਮਾਨ | 9,378[1] (216ਵਾਂ) |
---|
• ਦਸੰਬਰ 2006 ਜਨਗਣਨਾ | 9,275 |
---|
• ਘਣਤਾ | 447/km2 (1,157.7/sq mi) (23ਵਾਂ) |
---|
ਜੀਡੀਪੀ (ਪੀਪੀਪੀ) | 2006 ਅਨੁਮਾਨ |
---|
• ਕੁੱਲ | $36.9 million[2] (192ਵਾਂ) |
---|
• ਪ੍ਰਤੀ ਵਿਅਕਤੀ | $2,500 (2006 est.)[2] $5,000 (2005 est.)[1] (135ਵਾਂ–141ਵਾਂ) |
---|
ਐੱਚਡੀਆਈ (2003) | n/a Error: Invalid HDI value · n/a |
---|
ਮੁਦਰਾ | ਆਸਟਰੇਲੀਆਈ ਡਾਲਰ (AUD) |
---|
ਸਮਾਂ ਖੇਤਰ | UTC+12 |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | +674 |
---|
ਇੰਟਰਨੈੱਟ ਟੀਐਲਡੀ | .nr |
---|
ਅ. ਨਾਉਰੂ ਦੀ ਕੋਈ ਅਧਿਕਾਰਕ ਰਾਜਧਾਨੀ ਨਹੀਂ ਹੈ ਪਰ ਯਾਰੇਨ ਸਭ ਤੋਂ ਵੱਡੀ ਬਸਤੀ ਹੈ ਅਤੇ ਸੰਸਦ ਦਾ ਟਿਕਾਣਾ ਹੈ। |
ਬੰਦ ਕਰੋ