ਯੁਕਲਿਡੀਅਨ ਸਪੇਸ

From Wikipedia, the free encyclopedia

ਯੁਕਲਿਡੀਅਨ ਸਪੇਸ
Remove ads
Remove ads

ਜੀਓਮੈਟਰੀ (ਰੇਖਾਗਣਿਤ) ਵਿੱਚ, ਯੁਕਿਲਡਨ ਸਪੇਸ ਦੋ-ਅਯਾਮੀ ਯੁਕਿਲਡਨ ਸਤਹਿ, ਤਿੰਨ-ਅਯਾਮੀ ਯੁਕਿਲਡਨ ਜੀਓਮੈਟਰੀ ਦੀ ਸਪੇਸ, ਅਤੇ ਕੁੱਝ ਹੋਰ ਸਪੇਸਾਂ ਰੱਖਦੀ ਹੈ। ਇਸ ਦਾ ਨਾਮ ਪੁਰਾਤਨ ਗਰੀਕ ਗਣਿਤ ਸ਼ਾਸਤਰੀ ਯੁਕਿਲਡ ਔਫ ਅਲੈਗਜ਼ੰਡਰਾ ਤੋਂ ਬਾਦ ਰੱਖਿਆ ਗਿਆ ਹੈ। ਸ਼ਬਦ “ਯੁਕਿਲਡਨ” ਇਹਨਾਂ ਸਪੇਸਾਂ ਨੂੰ ਮਾਡਰਨ ਜੀਓਮੈਟਰੀ (ਰੇਖਾਗਣਿਤ) ਵਿੱਚ ਵਿਚਾਰੀਆਂ ਜਾਣ ਵਾਲੀਆਂ ਹੋਰ ਸਪੇਸਾਂ ਤੋਂ ਅਲੱਗ ਕਰਦਾ ਹੈ। ਯੁਕਿਲਡਨ ਸਪੇਸਾਂ ਦਾ ਉੱਚ-ਅਯਾਮਾਂ ਤੱਕ ਸਰਵ ਸਧਾਰਨ ਕਰਨ ਵੀ ਹੁੰਦਾ ਹੈ।

Thumb
ਇੱਕ ਗੋਲਾ (ਸਫੀਅਰ), ਪਾਈਥਾਗੋਰੀਅਨਾਂ ਮੁਤਾਬਕ ਸਭ ਤੋਂ ਜਿਆਦਾ ਸੰਪੂਰਣ ਸਪੈਸ਼ੀਅਲ (ਸਥਾਨਿਕ) ਅਕਾਰ, ਜੋ ਯੁਕਿਲਡਨ ਸਪੇਸਾਂ ਦੀ ਅਜੋਕੀ ਸਮਝ ਲਈ ਇੱਕ ਮਹੱਤਵਪੂਰਨ ਧਾਰਨਾ ਵੀ ਹੈ।

ਕਲਾਸੀਕਲ ਗਰੀਕ ਜੀਓਮੈਟਰੀ (ਰੇਖਾਗਣਿਤ) ਕੁੱਝ ਸਿੱਧ ਪ੍ਰਮਾਣ ਵਰਤ ਕੇ ਯੁਕਿਲਡਨ ਸਪੇਸ ਅਤੇ ਯੁਕਿਲਡਨ ਤਿੰਨ-ਅਯਾਮੀ ਸਪੇਸ ਪਰਿਭਾਸ਼ਿਤ ਕਰਦੀ ਸੀ।, ਜਦੋਂ ਕਿ ਇਹਨਾਂ ਸਪੇਸਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਥਿਊਰਮਾਂ ਦੇ ਤੌਰ ਤੇ ਪਤਾ ਕੀਤਾ ਜਾਂਦਾ ਸੀ। ਰੇਖਾਗਣਿਤਿਕ ਬਣਤਰਾਂ ਰੈਸ਼ਨਲ ਨੰਬਰਾਂ ਨੂੰ ਪਰਿਭਾਸ਼ਿਤ ਕਰਨ ਲਈ ਵੀ ਵਰਤੀਆਂ ਜਾਂਦੀਆਂ ਹਨ। ਜਦੋਂ ਅਲਜਬਰਾ ਅਤੇ ਗਣਿਤਿਕ ਵਿਸ਼ਲੇਸ਼ਣ ਕਾਫੀ ਵਿਕਸਿਤ ਹੋ ਗਏ, ਇਹ ਸਬੰਧ ਉਲਟੇ ਹੋ ਗਏ ਅਤੇ ਹੁਣ ਕਾਰਟੀਜ਼ੀਅਨ ਨਿਰਦੇਸ਼ਾਂਕਾਂ ਅਤੇ ਵਿਸ਼ਲੇਸ਼ਕ ਜੀਓਮੈਟਰੀ (ਰੇਖਾਗਣਿਤ) ਦੇ ਵਿਚਾਰ ਵਰਤ ਕੇ ਯੁਕਿਲਡਨ ਸਪੇਸ ਨੂੰ ਪਰਿਭਾਸ਼ਿਤ ਕਰਨਾ ਆਮ ਗੱਲ ਹੋ ਗਈ ਹੈ। ਇਸ ਦਾ ਅਰਥ ਹੈ ਕਿ ਸਪੇਸ ਦੇ ਬਿੰਦੂ ਵਾਸਤਵਿਕ ਨੰਬਰਾਂ ਦੇ ਸਮੂਹਾਂ ਨਾਲ ਦਰਸਾਏ ਜਾਂਦੇ ਹਨ, ਅਤੇ ਰੇਖਾਗਣਿਤਿਕ ਅਕਾਰਾਂ ਨੂੰ ਸਮੀਕਰਨਾਂ ਅਤੇ ਅਸਮਾਨਤਾਵਾਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਣ ਲੱਗਾ ਹੈ। ਇਸ ਪਹੁੰਚ ਨੇ ਅਲਜਬਰੇ ਅਤੇ ਕੈਲਕੁਲਸ ਦੇ ਔਜ਼ਾਰਾਂ ਨੂੰ ਰੇਖਾਗਣਿਤ ਦੇ ਸਵਾਲਾਂ ਨੂੰ ਸਹਿਣ ਲਈ ਲਿਆਂਦਾ ਹੈ ਅਤੇ ਇਸ ਦਾ ਇਹ ਫਾਇਦਾ ਹੈ ਕਿ ਇਹ ਤਿੰਨ ਅਯਾਮਾਂ ਤੋਂ ਜਿਆਦਾ ਵਾਲੀਆਂ ਯੁਕਿਲਡਨ ਸਪੇਸਾਂ ਤੱਕ ਅਸਾਨੀ ਨਾਲ ਜਨਰਲਾਈਜ਼ ਹੋ ਜਾਂਦੇ ਹਨ।

Remove ads

ਸਹਿਜ ਸੰਖੇਪ ਸਾਰਾਂਸ਼

ਦੂਰੀ

ਐਂਗਲ

ਰੋਟੇਸ਼ਨਾਂ ਅਤੇ ਰਿਫਲੈਕਸ਼ਨਾਂ

ਯੁਕਿਲਡਨ ਗਰੁੱਪ

ਗੈਰ-ਕਾਰਟੀਜ਼ੀਅਨ ਨਿਰਦੇਸ਼ਾਂਕ

ਰੇਖਾਗਣਿਤਿਕ ਸ਼ਕਲਾਂ

ਰੇਖਾਵਾਂ, ਸਤਹਿਾਂ, ਅਤੇ ਹੋਰ ਸਬਸਪੇਸਾਂ

ਰੇਖਾ-ਟੁਕੜੇ ਅਤੇ ਤਿਕੋਣਾਂ

ਪੌਲੀਟੋਪ ਅਤੇ ਰੂਟ ਸਿਸਟਮ

ਵਕਰਾਂ

ਗੇਂਦਾ, ਗੋਲੇ, ਅਤੇ ਹਾਈਪਰ-ਗੋਲੇ

ਟੌਪੌਲੌਜੀ

ਉਪਯੋਗ

ਬਦਲ ਅਤੇ ਜਨਰਲਾਇਜ਼ੇਸ਼ਨਾਂ

ਵਕਰਿਤ ਸਪੇਸਾਂ

ਅਨਿਸ਼ਚਿਤ ਦੋਘਾਤੀ ਅਕਾਰ

ਹੋਰ ਸੰਖਿਆ ਫੀਲਡਾਂ

ਅਨੰਤ ਅਯਾਮ

ਇਹ ਵੀ ਦੇਖੋ

  • ਵਾਸਤਵਿਕ ਨਿਰਦੇਸ਼ਾਂਕ ਸਪੇਸ, ਯੁਕਿਲਡਨ ਸਪੇਸ ਦੀ ਇੱਕ ਅਕਸਰ ਵਰਤੀ ਜਾਂਦੀ ਪ੍ਰਸਤੁਤੀ
  • ਕਈ ਵਾਸਤਵਿਕ ਅਸਥਿਰਾਂਕਾਂ ਦੇ ਫੰਕਸ਼ਨ, ਕਿਸੇ ਯੁਕਿਲਡਨ ਸਪੇਸ ਉੱਤੇ ਇੱਕ ਫੰਕਸ਼ਨ ਦੀ ਇੱਕ ਨਿਰਦੇਸ਼ਾਂਕ-ਪ੍ਰਸਤੁਤੀ
  • ਰੇਖਗਣਿਤਿਕ ਅਲਜਬਰਾ, ਇੱਕ ਬਦਲਵੀਂ ਅਲਜਬਰਿਕ ਫਾਰਮੂਲਾ ਵਿਓਂਤਬੰਦੀ
  • ਵੈਕਟਰ ਕੈਲਕੁਲਸ, ਇੱਕ ਮਿਆਰੀ ਅਲਜਬਰਿਕ ਫਾਰਮੂਲਾ ਵਿਓਂਤਬੰਦੀ
  • ਵੈਕਟਰ ਸਪੇਸ
  • ਉੱਚ-ਅਯਾਮੀ ਸਪੇਸ

ਫੁਟਨੋਟਸ

    ਹਵਾਲੇ

    ਬਾਹਰੀ ਲਿੰਕ

    Loading content...
    Loading related searches...

    Wikiwand - on

    Seamless Wikipedia browsing. On steroids.

    Remove ads