ਹਰੀਵਨਾ, ਕਈ ਵਾਰ ਹਰੀਵਨੀਆ ਜਾਂ ਗਰੀਵਨਾ (Ukrainian: гривня, ਉਚਾਰਨ [ˈɦrɪu̯ɲɑ], ਛੋਟਾ ਰੂਪ.: грн (hrn ਲਾਤੀਨੀ ਵਰਨਮਾਲਾ ਵਿੱਚ)); ਨਿਸ਼ਾਨ: ₴, ਕੋਡ: (UAH), 2 ਸਤੰਬਰ, 1996 ਤੋਂ ਯੂਕਰੇਨ ਦੀ ਮੁਦਰਾ ਹੈ। ਇੱਕ ਹਰੀਵਨਾ ਵਿੱਚ 100 ਕੋਪੀਓਕ ਹੁੰਦੇ ਹਨ।
ਵਿਸ਼ੇਸ਼ ਤੱਥ українська гривня (ਯੂਕਰੇਨੀ), ISO 4217 ...
ਯੂਕਰੇਨੀ ਹਰੀਵਨਾукраїнська гривня (ਯੂਕਰੇਨੀ) |
---|
 100 ਹਰੀਵਨਾ (гривень) |
|
ਕੋਡ | UAH (numeric: 980) |
---|
ਉਪ ਯੂਨਿਟ | 0.01 |
---|
|
ਬਹੁਵਚਨ | ਹਰੀਵਨੀ (гривні, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਅਤੇ ਹਰੀਵਨ (гривень, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ) |
---|
ਨਿਸ਼ਾਨ | ₴ |
---|
|
ਉਪਯੂਨਿਟ | |
---|
1/100 | ਕੋਪੀਓਕਾ (копійка) |
---|
ਬਹੁਵਚਨ | |
---|
ਕੋਪੀਓਕਾ (копійка) | ਕੋਪੀਓਕੀ (копійки, ਕਰਤਾ-ਬਹੁਵਚਨ; 2,3,4 ਨਾਲ਼ ਖ਼ਤਮ ਹੋਣ ਵਾਲੇ ਅੰਕ ਨਾ ਕਿ 12,13,14 ਨਾਲ਼), ਕੋਪੀਓਕ (копійок, ਸਬੰਧਕੀ ਬਹੁ., ਬਾਕੀ ਅੰਕਾਂ ਪਿੱਛੇ) |
---|
ਬੈਂਕਨੋਟ | 1, 2, 5, 10, 20, 50, 100, 200, 500 ਹਰੀਵਨ |
---|
Coins | 1, 2, 5, 10, 25, 50 ਕੋਪੀਓਕ, 1 ਹਰੀਵਨਾ |
---|
|
ਵਰਤੋਂਕਾਰ | ਯੂਕਰੇਨ |
---|
|
ਕੇਂਦਰੀ ਬੈਂਕ | ਯੂਕਰੇਨ ਰਾਸ਼ਟਰੀ ਬੈਂਕ |
---|
ਵੈੱਬਸਾਈਟ | www.bank.gov.ua |
---|
|
Inflation | 3% (2012 ਦਾ ਅੰਦਾਜ਼ਾ) |
---|
ਸਰੋਤ | Bloomberg, 6 March 2012 |
---|
ਬੰਦ ਕਰੋ