ਯੂਟਿਊਬ

From Wikipedia, the free encyclopedia

ਯੂਟਿਊਬ
Remove ads

ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਾਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ।[7] ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਹ ਗੂਗਲ ਦੀ ਇੱਕ ਸਹਾਇਕ ਕੰਪਨੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਹੜੀਆ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਸਕਦੇ ਹੋ ਜਿਸ ਨਾਲ ਤੁਸੀਂ ਇਸ ਨੂੰ ਦੁਬਾਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਿਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਵਿਸ਼ੇਸ਼ ਤੱਥ ਵਪਾਰ ਦੀ ਕਿਸਮ, ਸਾਈਟ ਦੀ ਕਿਸਮ ...
Remove ads
Remove ads

ਵੀਡੀਓ ਡਾਉਨਲੋਡ ਦੇ ਸਟੈਪਸ

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।
Remove ads

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads