ਯੂਨਾਨੀ ਲਿਪੀ

From Wikipedia, the free encyclopedia

Remove ads

ਯੂਨਾਨੀ ਲਿਪੀ ਯੂਨਾਨੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਯੂਨਾਨੀ ਜਾਂ ਗ੍ਰੀਕ (Ελληνικά IPA: [eliniˈka] ਜਾਂ Ελληνική γλώσσα, IPA: [eliniˈci ˈɣlosa]), ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ਹੈ, ਜੋ ਲਿਖਤੀ ਇਤਹਾਸ ਦੀਆਂ 34 ਸਦੀਆਂ ਵਿੱਚ ਫੈਲਿਆ ਹੋਇਆ ਹੈ। ਆਪਣੇ ਪ੍ਰਾਚੀਨ ਰੂਪ ਵਿੱਚ ਇਹ ਪ੍ਰਾਚੀਨ ਯੂਨਾਨੀ ਸਾਹਿਤ ਅਤੇ ਈਸਾਈਆਂ ਦੇ ਬਾਇਬਲ ਦੇ ਨਿਊ ਟੇਸਟਾਮੇਂਟ ਦੀ ਭਾਸ਼ਾ ਹੈ। ਆਧੁਨਿਕ ਸਰੂਪ ਵਿੱਚ ਇਹ ਯੂਨਾਨ ਅਤੇ ਸਾਇਪ੍ਰਸ ਦੀ ਆਧਿਕਾਰਿਕ ਭਾਸ਼ਾ ਹੈ, ਅਤੇ ਕਰੀਬਨ 2 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਿਖਣ ਲਈ ਯੂਨਾਨੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਵਿਸ਼ੇਸ਼ ਤੱਥ ਯੂਨਾਨੀ ਲਿਪੀ, ਲਿਪੀ ਕਿਸਮ ...
Remove ads

ਯੂਨਾਨੀ ਵਰਨਮਾਲਾ

ਯੂਨਾਨੀ ਵਰਨਮਾਲਾ ਚੌਵੀ ਅੱਖਰਾਂ ਦੇ ਵਰਨ ਵਿਵਸਥਾ ਹੈ ਜਿਸਦੀ ਵਰਤੋ ਨਾਲ ਯੂਨਾਨੀ ਭਾਸ਼ਾ ਨੂੰ ਅਠਵੀੰ ਸਦੀ ਈਸਵੀ ਸੰਨ ਤੋਂ ਪੂਰਬ ਲਿਖਿਆ ਜਾ ਰਿਹਾ ਹੈ। ਇਹ ਵਰਨਮਾਲਾ ਫੋਨਿਸ਼ਿਆਈ ਵਰਨਮਾਲਾ ਤੋਂ ਉਤਪੰਨ ਹੋਈ ਹੈ ਤੇ ਯੂਰਪ ਦੀ ਕਈ ਵਰਨ-ਵਿਵਸਥਾਂਵਾਂ ਇਸੀ ਤੋਂ ਜਨਮੀ ਹਨ। ਅੰਗ੍ਰੇਜੀ ਲਿਖਣ ਦੇ ਲਈ ਰੋਮਨ ਲਿਪੀ ਤੇ ਰੂਸੀ ਭਾਸ਼ਾ ਲਿਖਣ ਦੇ ਲਈ ਇਸਤੇਮਾਲ ਕਿੱਤੀ ਜਾਣ ਵਾਲਿਆਂ ਸੀਰਿਅਲ ਵਰਨਮਾਲਾ ਦੋਨੋ ਯੂਨਾਨੀ ਲਿਪੀ ਤੋਂ ਜਨਮੀ ਹਨ. ਦੂਜੀ ਸ਼ਤਾਬਦੀ ਈਸਵੀ ਸੰਨ ਤੋਂ ਬਾਦ ਗਣਿਤ ਸ਼ਾਸਤਰੀਆਂ ਨੇ ਯੂਨਾਨੀ ਅੱਖਰਾਂ ਨੂੰ ਅੰਕ ਦਾ ਚਿਤਰਨ ਕਰਨ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

ਹੋਰ ਜਾਣਕਾਰੀ ਅੱਖਰ, ਨਾਮ ...
Remove ads

ਮੁੱਖ ਅੱਖਰ

ਯੂਨਾਨੀ ਅੱਖਰਾਂ ਤੇ ਉੰਨਾਂ ਦੇ ਬਰਾਬਰ ਦੇ ਗੁਰਮੁਖੀ ਲਿਪਾਂਤਰਨ ਅੱਖਰ ਨੀਚੇ ਬਣੇ ਟੇਬਲ ਵਿੱਚ ਦਿੱਤੇ ਗਏ ਹਨ। ਤੇ ਨਾਲ ਹੀ ਫੋਨਿਸ਼ਿਆਈ ਅੱਖਰ ਵੀ ਦਿੱਤੇ ਗਏ ਹਨ ਜਿਸਤੋਂ ਸਾਰੇ ਯੂਨਾਨੀ ਅੱਖਰ ਲਿੱਤੇ ਗਏ ਹਨ। ਅੰਤਰਰਾਸ਼ਟਰੀ ਧੁਨੀ ਲਿਪੀ ਦੀ ਵਰਤੋ ਕਰਦੇ ਹੋਏ ਉਚਾਰਨ ਵਿਧੀ ਵੀ ਲਿਖੀ ਹੈ। ਨਿੱਚੇ ਦਿੱਤਾ ਗਿਆ ਸ਼ਾਸਤਰੀ ਉਚਾਰਨ 5ਵੀੰ ਸਦੀ ਤੇ 4ਵੀੰ ਸਦੀ ਵਿੱਚ ਏਟਿਕ ਭਾਸ਼ਾਵਾਂ ਦੇ ਉਚਾਰਨ ਵੀ ਹਨ। ਵਰਤਮਾਨ ਵਿੱਚ ਆਧੁਨਿਕ ਯੂਨਾਨ ਵਿੱਚ ਬੋਲੇ ਜਾਨ ਵਾਲੇ ਉਚਾਰਨ ਨਿੱਚੇ ਦਿੱਤੇ ਟੇਬਲ ਵਿੱਚ ਗੁਰਮੁਖੀ ਵਿਚ ਦਿੱਤਾ ਹੈ।

ਹੋਰ ਜਾਣਕਾਰੀ ਅੱਖਰ, ਪੂਰਵਜਫੋਨਿਸ਼ਿਆਈ ਅੱਖਰ ...
ਹੋਰ ਜਾਣਕਾਰੀ ਅੱਖਰ, ਪੂਰਵਜਫੋਨਿਸ਼ਿਆਈ ਅੱਖਰ ...
Remove ads

ਅੱਖਰਾਂ ਦੀ ਆਕ੍ਰਿਤੀ

ਹੋਰ ਜਾਣਕਾਰੀ ਸ਼ਿਲਾਲੇਖ, ਦਸਤਾਵੇਜ਼ ...

ਯੂਨੀਕੋਡ ਵਿੱਚ ਗ੍ਰੀਕ

ਗ੍ਰੀਕ ਤੇ ਕੋਪਟਿਕ

Greek and Coptic[1][2]
Official Unicode Consortium code chart (PDF)
 0123456789ABCDEF
U+037x Ͱ ͱ Ͳ ͳ ʹ ͵ Ͷ ͷ ͺ ͻ ͼ ͽ ; Ϳ
U+038x ΄ ΅ Ά · Έ Ή Ί Ό Ύ Ώ
U+039x ΐ Α Β Γ Δ Ε Ζ Η Θ Ι Κ Λ Μ Ν Ξ Ο
U+03Ax Π Ρ Σ Τ Υ Φ Χ Ψ Ω Ϊ Ϋ ά έ ή ί
U+03Bx ΰ α β γ δ ε ζ η θ ι κ λ μ ν ξ ο
U+03Cx π ρ ς σ τ υ φ χ ψ ω ϊ ϋ ό ύ ώ Ϗ
U+03Dx ϐ ϑ ϒ ϓ ϔ ϕ ϖ ϗ Ϙ ϙ Ϛ ϛ Ϝ ϝ Ϟ ϟ
U+03Ex Ϡ ϡ Ϣ ϣ Ϥ ϥ Ϧ ϧ Ϩ ϩ Ϫ ϫ Ϭ ϭ Ϯ ϯ
U+03Fx ϰ ϱ ϲ ϳ ϴ ϵ ϶ Ϸ ϸ Ϲ Ϻ ϻ ϼ Ͻ Ͼ Ͽ
Notes
1.^ As of Unicode version 7.0
2.^ Grey areas indicate non-assigned code points

ਗ੍ਰੀਕ ਵਿਸਤਾਰਤ(ਅਧਿਕਾਰੀ ਯੂਨੀਕੋਡ ਕਨਸੋਰਟੀਅਮ ਕੋਡ ਚਾਰਟ)

Greek Extended[1][2]
Official Unicode Consortium code chart (PDF)
 0123456789ABCDEF
U+1F0x
U+1F1x
U+1F2x
U+1F3x Ἷ
U+1F4x
U+1F5x
U+1F6x
U+1F7x
U+1F8x
U+1F9x
U+1FAx
U+1FBx ᾿
U+1FCx
U+1FDx
U+1FEx
U+1FFx
Notes
1.^ As of Unicode version 7.0
2.^ Grey areas indicate non-assigned code points
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads