ਯੂਰੀ ਆਂਦਰੋਪੋਵ

From Wikipedia, the free encyclopedia

ਯੂਰੀ ਆਂਦਰੋਪੋਵ
Remove ads

ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ (ਰੂਸੀ: Ю́рий Влади́мирович Андро́пов, tr. ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ; IPA: [ˈjʉrʲɪj vlɐˈdʲimʲɪrəvʲɪtɕ ɐnˈdropəf]; 15 ਜੂਨ [ਪੁ.ਤ. 2 ਜੂਨ] 1914 – 9 ਫਰਵਰੀ 1984) ਇੱਕ ਸੋਵੀਅਤ ਸਿਆਸਤਦਾਨ ਅਤੇ 12 ਨਵੰਬਰ 1982 ਤੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਸੀ।

ਵਿਸ਼ੇਸ਼ ਤੱਥ ਯੂਰੀ ਆਂਦਰੋਪੋਵЮрий Андропов, ਤੋਂ ਪਹਿਲਾਂ ...
Thumb
Identity cards The Chairman of the KGB of the USSR Yuri Andropov.
Remove ads
Loading related searches...

Wikiwand - on

Seamless Wikipedia browsing. On steroids.

Remove ads