ਯੂਰੀ ਗਗਾਰਿਨ

From Wikipedia, the free encyclopedia

ਯੂਰੀ ਗਗਾਰਿਨ
Remove ads

ਯੂਰੀ ਅਲੇਕਸੀਵਿਚ ਗਗਾਰਿਨ (ਰੂਸੀ: Ю́рий Алексе́евич Гага́рин; IPA: [ˈjʉrʲɪj ɐlʲɪˈksʲejɪvʲɪtɕ ɡɐˈɡarʲɪn]; 9 ਮਾਰਚ 1934 – 27 ਮਾਰਚ 1968) ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਮਿੰਟਾਂ ਵਿੱਚ ਪੁਲਾੜ ਵਿੱਚ ਧਰਤੀ ਦੇ ਦੁਆਲੇ ਇੱਕ ਚੱਕਰ ਪੂਰਾ ਕੀਤਾ[1]

ਵਿਸ਼ੇਸ਼ ਤੱਥ ਯੂਰੀ ਗਗਾਰਿਨЮрий Гагарин, ਜਨਮ ...
Remove ads

ਜ਼ਿੰਦਗੀ

ਬਚਪਨ

ਯੂਰੀ ਦਾ ਜਨਮ ਗਜ਼ਾਸਤਕ (ਉਸ ਦੀ ਮੌਤ ਦੇ ਬਾਅਦ 1968 ਵਿੱਚ ਇਸ ਦਾ ਨਾਮ ਗਗਾਰਿਨ ਰੱਖਿਆ ਗਿਆ) ਨੇੜੇ ਕੁਲਸ਼ੀਨੋ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਇੱਕ ਫਾਰਮ ਵਿਖੇ ਹੋਇਆ ਸੀ।

ਮੌਤ

27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads