ਜੇਰੂਸਲਮ
From Wikipedia, the free encyclopedia
Remove ads
ਜੇਰੂਸਲਮ (ਹਿਬਰੂ: יְרוּשָׁלַיִם Yerushaláyim ⓘ; ਅਰਬੀ: القُدس al-Quds ⓘ ਅਤੇ/ਜਾਂ أورشليم Ûrshalîm)[i] ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ[ii] ਅਤੇ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।[1] ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ[2][3] ਜਿਸਦੀ ਅਬਾਦੀ 801,000 ਹੈ[4] ਅਤੇ ਖੇਤਰਫਲ 125.1 ਵਰਗ ਕਿ.ਮੀ. ਹੈ।[5][6][iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads