ਇਬਰਾਨੀ ਭਾਸ਼ਾ

From Wikipedia, the free encyclopedia

ਇਬਰਾਨੀ ਭਾਸ਼ਾ
Remove ads

ਇਬਰਾਨੀ ਭਾਸ਼ਾ ਜਾਂ ਹਿਬਰੂ ਭਾਸ਼ਾ (ਇਬਰਾਨੀ: עִבְרִית, ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਿਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਜ਼ਰਾਇਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸ ਦਾ ਪੁਰਾਤਨ ਰੂਪ ਬਿਬਲੀ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।

Thumb
ਵਿਸ਼ੇਸ਼ ਤੱਥ ਇਬਰਾਨੀ, ਜੱਦੀ ਬੁਲਾਰੇ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads