ਯੋਗਰਾਜ ਸਿੰਘ

ਭਾਰਤੀ ਅਦਾਕਾਰ ਅਤੇ ਸਾਬਕਾ ਕ੍ਰਿਕਟਰ From Wikipedia, the free encyclopedia

ਯੋਗਰਾਜ ਸਿੰਘ
Remove ads

ਯੋਗਰਾਜ ਸਿੰਘ (ਜਨਮ 25 ਮਾਰਚ 1958) ਇੱਕ ਅਦਾਕਾਰ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਖਿਡਾਰੀ ਹੈ ਜਿਸ ਨੇ ਇੱਕ ਟੈਸਟ ਅਤੇ ਛੇ ਇੱਕ ਦਿਨਾ ਮੈਚ ਖੇਡੇ ਹਨ। ਉਸ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ|[1] ਸੱਟ ਕਾਰਨ ਉਸ ਦਾ ਕੈਰੀਅਰ ਬਹੁਤਾ ਨਾ ਚੱਲ ਸਕਿਆ ਪਰ ਇਸ ਦੇ ਮਗਰੋਂ ਉਹ ਪੰਜਾਬੀ ਫਿਲਮਾਂ ਵਿੱਚ ਆ ਗਿਆ ਤੇ ਇੱਕ ਅਦਾਕਾਰ ਦੇ ਰੂਪ ਵਿੱਚ ਆਪਨੇ ਆਪ ਨੂੰ ਨੂੰ ਸਥਾਪਿਤ ਕੀਤਾ| ਉਸ ਦਾ ਮੁੰਡਾ ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads

ਫਿਲਮਾਂ ਦੀ ਸੂਚੀ

  • ਬਟਵਾਰਾ (1983)
  • ਯਾਰ ਗਰੀਬਾਂ ਦਾ (1986)
  • ਜੱਟ ਤੇ ਜਮੀਨ'' (1987)
  • ਕੁਰਬਾਨੀ ਜੱਟ ਦੀ (1990)
  • ਦੁਸ਼ਮਣੀ ਦੀ ਅੱਗ (1990)
  • ਅਣਖ ਜੱਟਾਂ ਦੀ (1991)
  • ਜੋਰ ਜੱਟ ਦਾ (1991)
  • ਬਦਲਾ ਜੱਟੀ ਦਾ (1991)
  • ਜੱਗਾ ਡਾਕੂ (1991)
  • ਇਨਸਾਫ਼ (1992)
  • ਇਨਸਾਫ਼ ਕੀ ਦੇਵੀ (1992)
  • ਜੱਟ ਪੰਜਾਬ ਦਾ (1992)
  • ਜਿਦ ਜੱਟਾਂ ਦੀ (1992)
  • ਲਲਕਾਰਾ ਜੱਟੀ ਦਾ (1993)
  • ਸਾਲੀ ਆਧੀ ਘਰਵਾਲੀ (1993)
  • ਮੇਹੰਦੀ ਸ਼ਗਨਾਂ ਦੀ (1993)
  • ਕੁੜੀ ਕੈਨੈਡਾ ਦੀ (1993)
  • ਜੱਟ ਸੁੱਚਾ ਸਿੰਘ ਸੂਰਮਾ (1993)
  • ਇਨਸਾਫ਼ ਪੰਜਾਬ ਦਾ (1993)
  • ਜੋਰਾ ਜੱਟ (1994)
  • ਕਚੇਹਰੀ (1994)
  • ਵੈਰੀ (1994)
  • ਜਿਗਰਾ ਜੱਟ ਦਾ (1994)
  • ਵਿਛੋੜਾ (1994)
  • ਲਲਕਾਰੇ ਸ਼ੇਰਾਂ ਦੇ (1994)
  • ਸੂਬੇਦਾਰ (1995)
  • ਕਬਜਾ (1995)
  • ਜ਼ਖਮੀ ਜਾਗੀਰਦਾਰ (1995)
  • ਨੈਣ ਪ੍ਰੀਤੋ ਦੇ (1995)
  • ਵਿਛੋੜਾ (1996)
  • ਉੱਤੇਰਾ ਮੇਰਾ ਪਿਆਰ (1996)
  • ਮਾਹੌਲ ਠੀਕ ਹੈ (1998)
  • ਸਿਕੰਦਰ (2001)
  • ਸ਼ਰੀਮਾਨ ਚਾਣਕਿਆ (2004)
  • ਵੈਸਟ ਇਸ ਵੈਸਟ (2010)
  • ਤੀਨ ਥੇ ਭਾਈ (2011)
  • ਓਏ ਹੋਏ ਪਿਆਰ ਹੋ ਗਿਆ (2013)
  • ਭਾਗ ਮਿਲਖਾ ਭਾਗ (2013)
  • ਹੀਰ ਏੰਡ ਹੀਰੋ (2013)
  • ਰੋਮੀਓ ਰਾਂਝਾ (2014)
  • ਗੋਰਿਆਂ ਨੂੰ ਦਫ਼ਾ ਕਰੋ (2014)
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads