ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, 元 ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ।[1] ਇਹਦੇ ਨਾਂ (ਸਰਲ ਚੀਨੀ: 人民币; ਰਿਵਾਇਤੀ ਚੀਨੀ: 人民幣; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।
ਵਿਸ਼ੇਸ਼ ਤੱਥ 人民币 (ਚੀਨੀ (PRC)), ISO 4217 ...
ਰੇਨਮਿਨਬੀ人民币 (ਚੀਨੀ (PRC)) |
---|
ਤਸਵੀਰ:Renminbi yuan.JPG Renminbi banknotes of the 2005 series |
|
ਕੋਡ | CNY (numeric: 156) |
---|
ਉਪ ਯੂਨਿਟ | 0.01 |
---|
|
ਬਹੁਵਚਨ | The language(s) of this currency do(es) not have a morphological plural distinction. |
---|
ਨਿਸ਼ਾਨ | ¥ |
---|
ਛੋਟਾ ਨਾਮ | ਕੋਈ ਨਹੀਂ |
---|
|
ਉਪਯੂਨਿਟ | |
---|
1 | ਯੁਆਨ (元,圆) |
---|
1/10 | ਜਿਆਓ (角) |
---|
1/100 | ਫਨ (分) |
---|
ਛੋਟਾ ਨਾਮ | |
---|
ਯੁਆਨ (元,圆) | ਕੁਆਈ (块) |
---|
ਜਿਆਓ (角) | ਮਾਓ (毛) |
---|
ਬੈਂਕਨੋਟ | |
---|
Freq. used | ¥0.1, ¥0.5, ¥1, ¥5, ¥10, ¥20, ¥50, ¥100 |
---|
Rarely used | ¥0.2, ¥2 |
---|
Coins | |
---|
Freq. used | ¥0.1, ¥0.5, ¥1 |
---|
Rarely used | ¥0.01, ¥0.02, ¥0.05 |
---|
|
ਅਧਿਕਾਰਤ ਵਰਤੋਂਕਾਰ | ਚੀਨ |
---|
ਗ਼ੈਰ-ਅਧਿਕਾਰਤ ਵਰਤੋਂਕਾਰ | North Korea (ਨਵੰਃ 2009 ਤੱਕ) ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ) ਹਾਂਗਕਾਂਗ ਮਕਾਉ |
---|
|
ਕੇਂਦਰੀ ਬੈਂਕ | ਚੀਨ ਦਾ ਲੋਕ ਬੈਂਕ |
---|
ਵੈੱਬਸਾਈਟ | www.pbc.gov.cn |
---|
|
Inflation | 1.7%, ਅਕਤੂਬਰ 2012 |
---|
ਸਰੋਤ | ਬੀਬੀਸੀ ਖਬਰਾਂ |
---|
ਵਿਧੀ | CPI |
---|
Pegged with | ਅੰਸ਼ਕ, to a basket of trade-weighted international currencies |
---|
ਬੰਦ ਕਰੋ
ਵਿਸ਼ੇਸ਼ ਤੱਥ ਰੇਨਮਿਨਬੀ, ਰਿਵਾਇਤੀ ਚੀਨੀ ...
ਰੇਨਮਿਨਬੀ |
---|
|
ਰਿਵਾਇਤੀ ਚੀਨੀ | 人民幣 |
---|
ਸਰਲ ਚੀਨੀ | 人民币 |
---|
ਪ੍ਰਤੀਲਿੱਪੀਆਂ |
---|
|
Hanyu Pinyin | Rénmínbì |
---|
Wade–Giles | Jenminpi |
---|
|
Jyutping | Jan4 Man4 Bai6 |
---|
|
|
ਚੀਨੀ | 元 |
---|
ਪ੍ਰਤੀਲਿੱਪੀਆਂ |
---|
|
Hanyu Pinyin | Yuán |
---|
Wade–Giles | Yüan |
---|
|
Jyutping | Jyun4 |
---|
|
|
ਬੰਦ ਕਰੋ