ਰਵੀਚੰਦਰਨ ਅਸ਼ਵਿਨ

ਭਾਰਤੀ ਕ੍ਰਿਕਟਰ ਖਿਡਾਰੀ From Wikipedia, the free encyclopedia

ਰਵੀਚੰਦਰਨ ਅਸ਼ਵਿਨ
Remove ads

ਰਵੀਚੰਦਰਨ ਅਸ਼ਵਿਨ (ਉਚਾਰਨ; ਜਨਮ 17 ਸਤੰਬਰ 1986) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੀ ਬਾਂਹ ਨਾਲ ਆਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਉਸਨੇ ਤਾਮਿਲਨਾਡੂ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡੀ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰਾਇਜ਼ਿੰਗ ਪੂਨੇ ਸੁਪਰਜੈਂਟਸ ਵੱਲੋਂ ਖੇਡਦਾ ਹੈ। ਉਹ ਤੇਜ਼ੀ ਨਾਲ ਟੈਸਟ ਕ੍ਰਿਕਟ ਵਿੱਚ 50-, 100-, 150- ਅਤੇ 200-ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਕ੍ਰਿਕਟ ਖਿਡਾਰੀ ਹੈ।[1][2]
12 ਅਕਤੂਬਰ 2016 ਤੱਕ ਅੰਤਰ-ਰਾਸ਼ਟਰੀ ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਉਸਦੀਆਂ 220 ਵਿਕਟਾਂ ਹੋ ਗਈਆਂ ਹਨ। ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਕਿਸੇ ਗੇਂਦਬਾਜ਼ ਦੁਆਰਾ ਹਾਸਿਲ ਕੀਤੀਆਂ ਵਿਕਟਾਂ ਦੀ ਇਹ ਗਿਣਤੀ ਸਭ ਤੋਂ ਜਿਆਦਾ ਹੈ। ਅਸ਼ਵਿਨ 900 ਅੰਕਾਂ ਨਾਲ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੰਬਰ 1 'ਤੇ ਆ ਗਿਆ ਹੈ। (12 ਅਕਤੂਬਰ 2016 ਅਨੁਸਾਰ)

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads

ਦੇਸ਼ਾਂ ਮੁਤਾਬਿਕ ਟੈਸਟ ਕ੍ਰਿਕਟ ਗੇਂਦਬਾਜ਼ੀ ਪ੍ਰਦਰਸ਼ਨ

ਹੋਰ ਜਾਣਕਾਰੀ ਆਰ. ਅਸ਼ਵਿਨ ਟੈਸਟ ਕ੍ਰਿਕਟ ਰਿਕਾਰਡ ...

ਖੇਡ ਜੀਵਨ ਅੰਕੜੇ

ਬੱਲੇਬਾਜੀ

ਟੈਸਟ ਕ੍ਰਿਕਟ ਸੈਂਕੜੇ

ਹੋਰ ਜਾਣਕਾਰੀ ਨੰ., ਦੌੜਾਂ ...

ਗੇਂਦਬਾਜ਼ੀ

ਟੈਸਟ ਕ੍ਰਿਕਟ- 5 ਵਿਕਟਾਂ

ਟੈਸਟ ਕ੍ਰਿਕਟ- 10 ਵਿਕਟਾਂ

ਹੋਰ ਜਾਣਕਾਰੀ ਨੰ., ਪ੍ਰਦਰਸ਼ਨ ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads