ਰਾਇਤਾ

ਭਾਰਤੀ ਖਾਣਾ From Wikipedia, the free encyclopedia

ਰਾਇਤਾ
Remove ads

ਰਾਇਤਾ ਇੱਕ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਵਿਅੰਜਨ ਹੈ ਜੋ ਕਿ ਦਹੀਂ, ਕੱਚੀ ਸਬਜੀਆਂ, ਫ਼ਲ, ਬੂੰਦੀ ਤੋਂ ਬਣਦਾ ਹੈ। ਪੱਛਮੀ ਪਕਵਾਨ ਵਿੱਚ ਇਸਨੂੰ ਪਕੇ ਸਲਾਦ ਦੇ ਵਾਂਗ ਖਾਂਦੇ ਹਨ। ਪਰ ਪੱਛਮੀ ਰਾਇਤੇ ਵਿੱਚ ਬਹੁਤ ਮਸਾਲੇ ਪਾਏ ਜਾਂਦੇ ਹਨ ਜੋ ਕੀ ਰਾਇਤੇ ਵਿੱਚ ਨਹੀ ਹੁੰਦੇ। ਭਾਰਤ ਵਿੱਚ ਇਸਨੂੰ ਰੋਟੀ, ਚਟਨੀ ਅਤੇ ਆਚਾਰ ਨਾਲ ਖਾਇਆ ਜਾਂਦਾ ਹੈ। ਦਹੀਂ ਵਿੱਚ ਧਨੀਆ, ਜੀਰਾ, ਪੁਦੀਨਾ, ਚਾਟ ਮਸਾਲਾ ਅਤੇ ਹੋਰ ਮਸਾਲੇ ਪਾਕੇ ਇਸਨੂੰ ਸਵਾਦ ਬਣਾਇਆ ਜਾ ਸਕਦਾ ਹੈ।

ਵਿਸ਼ੇਸ਼ ਤੱਥ ਰਾਇਤਾ, ਸਰੋਤ ...
Remove ads

ਰਾਇਤਾ ਦੀ ਕਿਸਮਾਂ

ਰਾਇਤੇ ਨੂੰ ਸਬਜੀ, ਦਾਲ ਜਾਂ ਫ਼ਲ ਨਾਲ ਬਣਾਇਆ ਜਾ ਸਕਦਾ ਹੈ। ਇਸਨੂੰ ਅਲੱਗ ਅਲੱਗ ਤਰਾਂ ਦਾ ਸਵਾਦ ਦੇਕੇ ਤਰਾਂ-ਤਰਾਂ ਦੇ ਰਾਇਤੇ ਬਣਾਏ ਜਾਂਦੇ ਹਨ। [1]

ਸਬਜੀ ਦਾ ਰਾਇਤਾ

Thumb
Spring onion raita.
Thumb
Bhoondi raita.
Thumb
Pomegranate raita.
Thumb
Pulao served with boondi raita, from India.
  • ਟਮਾਟਰ ਪਿਆਜ ਦਾ ਰਾਇਤਾ
  • ਖੀਰੇ ਦਾ ਰਾਇਤਾ
  • ਗਾਜਰ ਦਾ ਰਾਇਤਾ
  • ਕੱਦੂ ਦਾ ਰਾਇਤਾ
  • ਆਲੂ ਦਾ ਰਾਇਤਾ
  • ਪੂਦਿਨੇ ਅਤੇ ਮੂੰਗਫਲੀ ਦਾ ਰਾਇਤਾ
  • ਬੰਦ ਗੋਬਿ ਦਾ ਰਾਇਤਾ
  • ਤਰਬੂਜ ਦਾ ਰਾਇਤਾ
  • ਘੀਏ ਦਾ ਰਾਇਤਾ
  • ਬੈਂਗਣ ਦਾ ਰਾਇਤਾ
  • ਚਕੰਦਰ ਦਾ ਰਾਇਤਾ

ਦਾਲ ਦੇ ਰਾਇਤੇ

  • ਪੁੰਗਰੀ ਹਰੀ ਦਾਲ ਦਾ ਰਾਇਤਾ
  • ਬੂੰਦੀ ਦਾ ਰਾਇਤਾ

ਫ਼ਲ ਦਾ ਰਾਇਤਾ

  • ਕੇਲੇ ਦਾ ਰਾਇਤਾ
  • ਅੰਬ ਦਾ ਮੰਗੋ
  • ਗੁਆਵਾ ਦਾ ਰਾਇਤਾ
  • ਅੰਗੂਰ ਦਾ ਰਾਇਤਾ
  • ਅਨਾਰ ਦਾ ਰਾਇਤਾ
  • ਅਨਾਨਾਸ ਦਾ ਰਾਇਤਾ
Remove ads

ਸਾਇਡ ਡਿਸ਼

  • ਬਰਿਆਨੀ
  • ਪੁਲਾਓ
  • ਸੀਖ ਕਬਾਬ

ਬਾਹਰੀ ਲਿੰਕ


ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads