ਰਾਇਪੁਰ
ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ From Wikipedia, the free encyclopedia
Remove ads
ਰਾਇਪੁਰ (ਹਿੰਦੀ: रायपुर ⓘ) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads