ਰਾਇਲ ਚੈਲੇਂਜਰਸ ਬੰਗਲੌਰ

From Wikipedia, the free encyclopedia

ਰਾਇਲ ਚੈਲੇਂਜਰਸ ਬੰਗਲੌਰ
Remove ads

ਰੌਇਲ ਚੈਲੇਂਜਰ ਬੰਗਲੌਰ (Royal Challengers Bangalore) ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। [2][3] ਟੀਮ ਦਾ ਨਿੱਜੀ ਖੇਡ ਮੈਦਾਨ 'ਚਿਨਾਸਵਾਮੀ ਸਟੇਡੀਅਮ' ਹੈ।[4]

ਵਿਸ਼ੇਸ਼ ਤੱਥ ਲੀਗ, ਖਿਡਾਰੀ ਅਤੇ ਸਟਾਫ਼ ...
Thumb
ਰੌਇਲ ਚੈਲੇਂਜਰ ਦਾ ਟੀਮ ਲੋਗੋ
Remove ads

ਮੁੱਖ ਕੋਚ

  • ਨਿਊਜ਼ੀਲੈਂਡ ਮਾਰਟਿਨ ਕਰੋਵੇ - 2008
  • ਭਾਰਤ ਵੈਂਕਟੇਸ਼ ਪ੍ਰਸਾਦ - 2008 - 2009, 2011 - 2013
  • ਦੱਖਣੀ ਅਫ਼ਰੀਕਾ ਰੇ ਜੈਂਨਿੰਗਸ - 2009 - 2013
  • ਨਿਊਜ਼ੀਲੈਂਡ ਡੈਨੀਅਲ ਵੈਟਟੋਰੀ - 2014– 2018
  • ਦੱਖਣੀ ਅਫ਼ਰੀਕਾ ਗੈਰੀ ਕਿਰਸਟੇਨ - 2019
  • ਆਸਟਰੇਲੀਆ ਸਾਇਮਨ ਕੈਟਜ - 2019–ਮੌਜੂਦਾ

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads