ਰਾਈਨ ਦਰਿਆ
From Wikipedia, the free encyclopedia
ਰਾਈਨ ਇੱਕ ਦਰਿਆ ਹੈ ਜੋ ਪੂਰਬ ਵਿੱਚ ਸਵਿਸ ਐਲਪ ਪਹਾੜਾਂ ਵਿਚਲੇ ਗਰੀਸੋਨ ਤੋਂ ਨੀਦਰਲੈਂਡ ਵਿੱਚ ਉੱਤਰੀ ਸਾਗਰ ਦੇ ਤਟ ਤੱਕ ਵਗਦਾ ਹੈ ਅਤੇ ਯੂਰਪ ਦਾ ਬਾਰ੍ਹਵਾਂ ਸਭ ਤੋਂ ਲੰਮਾ ਦਰਿਆ ਹੈ ਜਿਸਦੀ ਲੰਬਾਈ ਲਗਭਗ 1,233 ਕਿ.ਮੀ. ਹੈ।[2][3] ਅਤੇ ਜਿਸਦਾ ਔਸਤ ਪਾਣੀ ਡੇਗਣ ਦੀ ਮਾਤਰਾ 2,000 m3/s (71,000 cu ft/s) ਤੋਂ ਵੱਧ ਹੈ।
ਰਾਈਨ (Rhein) | |
ਦਰਿਆ | |
ਰਾਈਨਲਾਂਡ-ਫ਼ਾਲਸਤ ਵਿੱਚ ਲੋਰਲੀ ਚਟਾਨ | |
ਨਾਂ ਦਾ ਸਰੋਤ: ਮੂਲ-ਹਿੰਦ-ਯੂਰਪੀ ਜੜ੍ਹ *reie- ("ਤੁਰਨਾ, ਵਗਣਾ, ਭੱਜਣਾ") | |
ਦੇਸ਼ | ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਫ਼ਰਾਂਸ, ਨੀਦਰਲੈਂਡ |
---|---|
ਰਾਈਨ ਬੇਟ | ਲਕਸਮਬਰਗ, ਬੈਲਜੀਅਮ, ਇਟਲੀ |
Primary source | ਫ਼ੋਰਦਰਰਾਈਨ |
- ਸਥਿਤੀ | ਤੋਮਾਸੀ ("ਲਾਈ ਦਾ ਤੂਮਾ"), ਜ਼ੁਰਸੇਲਵਾ, ਗ੍ਰੀਸਨ।source_country = ਸਵਿਟਜ਼ਰਲੈਂਡ |
- ਉਚਾਈ | 2,345 ਮੀਟਰ (7,694 ਫੁੱਟ) |
- ਦਿਸ਼ਾ-ਰੇਖਾਵਾਂ | 46°37′57″N 8°40′20″E |
Secondary source | ਹਿੰਟਰਰਾਈਨ |
- ਸਥਿਤੀ | ਪਰਾਡੀ ਯਖ਼-ਨਦੀ, ਗ੍ਰੀਸਨ।source1_country=ਸਵਿਟਜ਼ਰਲੈਂਡ |
Source confluence | ਰਾਈਖ਼ਨਾਊ |
- ਸਥਿਤੀ | ਤਾਮੀਨਜ਼, ਗ੍ਰੀਸਨ, ਸਵਿਟਜ਼ਰਲੈਂਡ |
- ਉਚਾਈ | 596 ਮੀਟਰ (1,955 ਫੁੱਟ) |
- ਦਿਸ਼ਾ-ਰੇਖਾਵਾਂ | 46°49′24″N 9°24′27″E |
ਦਹਾਨਾ | ਉੱਤਰੀ ਸਾਗਰ |
- ਸਥਿਤੀ | ਹਾਲੈਂਡ ਦੀ ਹੁੱਕ, ਰੋਟਰਦਮ, ਨੀਦਰਲੈਂਡ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 51°58′54″N 4°4′50″E |
ਲੰਬਾਈ | 1,233 ਕਿਮੀ (766 ਮੀਲ) |
ਬੇਟ | 1,70,000 ਕਿਮੀ੨ (65,637 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 2,000 ਮੀਟਰ੩/ਸ (70,629 ਘਣ ਫੁੱਟ/ਸ) |
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ | |
Name | ਉਤਲੀ ਮੱਧ ਰਾਈਨ ਘਾਟੀ |
Year | 2002 (#26) |
Number | 1066 |
Region | Europe and North America |
Criteria | (ii)(iv)(v) |
Wikimedia Commons: Rhine | |
[1] | |
ਹਵਾਲੇ
Wikiwand - on
Seamless Wikipedia browsing. On steroids.