ਰਾਜਸਥਾਨ ਯੂਨੀਵਰਸਿਟੀ
From Wikipedia, the free encyclopedia
Remove ads
ਰਾਜਸਥਾਨ ਯੂਨੀਵਰਸਿਟੀ (ਹਿੰਦੀ: राजस्थान विश्वविद्यालय) ਜੈਪੁਰ ਵਿੱਚ ਸਥਿਤ ਰਾਜਸਥਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਹ ਮਾਨਵਿਕੀ, ਸਮਾਜ ਵਿਗਿਆਨ, ਵਿਗਿਆਨ, ਕਮਰਸ, ਅਤੇ ਕਾਨੂੰਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਸੋਧ ਕਾਰਜ ਵਿੱਚ ਜੁਟੇ ਭਾਰਤ ਦੇ ਮੋਹਰੀ ਸਿਖਿਆ ਸੰਸਥਾਨਾਂ ਵਿੱਚੋਂ ਹੈ। ਇਸ ਦੀ ਸਥਾਪਨਾ 8 ਜਨਵਰੀ 1947 as ਰਾਜਪੁਤਾਨਾ ਯੂਨੀਵਰਸਿਟੀ ਵਜੋਂ ਕੀਤੀ ਗਈ ਸੀ ਅਤੇ ਵਰਤਮਾਨ ਨਾਮ 1956 ਵਿੱਚ ਰੱਖਿਆ ਗਿਆ।[3]
Remove ads
ਜਾਣ ਪਹਿਚਾਣ
ਰਾਜਸਥਾਨ ਯੂਨੀਵਰਸਿਟੀ ਲਗਭਗ 300 ਏਕੜ ਵਿੱਚ ਫੈਲੀ ਰਾਜਸਥਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 8 ਜਨਵਰੀ 1947 ਨੂੰ ਹੋਈ ਸੀ। ਡਾ. ਮੋਹਨ ਸਿੰਘ ਮਹਿਤਾ ਇਸ ਦਾ ਪਹਿਲਾ ਅਤੇ ਬਾਨੀ ਉਪ ਕੁਲਪਤੀ ਸੀ। ਅੱਜ ਇਹ ਰਾਜਸਥਾਨ ਵਿੱਚ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਦੇਸ਼-ਵਿਦੇਸ਼ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ। ਇਸ ਦਾ ਪਰਿਸਰ ਜੈਪੁਰ ਨਗਰ ਦੇ ਬਾਪੂਨਗਰ ਵਿੱਚ ਸਥਿਤ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads