ਰਾਜਾ ਰਾਮਮੋਹਨ ਰਾਯੇ
From Wikipedia, the free encyclopedia
Remove ads
ਰਾਜਾ ਰਾਮਮੋਹਨ ਰਾਏ ਦਾ ਜਨਮ 22 ਮਈ 1772 ਨੂੰ ਬੰਗਲਾਂ ਦੇਸ਼ ਵਿੱਚ ਹੋਈਆਂ। ਰਾਜਾ ਰਾਮਮੋਹਨ ਰਾਏ ਨੂੰ ਆਧੁਨਿਕ ਭਾਰਤ ਦਾ ਜਨਕ ਵੀ ਕਿਹਾ ਜਾਦਾ ਹੈ। ਭਾਰਤੀ ਸਮਾਜ ਅਤੇ ਧਾਰਮਿਕ ਪੁੱਨਜਾਗਰਨ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਹੈ। ਰਾਜਾ ਰਾਮਮੋਹਨ ਰਾਏ ਬ੍ਰਹਮ ਸਮਾਜ ਦੇ ਸੰਥਾਪਕ, ਭਾਰਤੀ ਪ੍ਰੈਸ ਭਾਸ਼ਾ ਦੇ ਪਰਵਰਤਕ, ਅਤੇ ਬੰਗਾਲ ਦੇ ਨਵ-ਜਾਗ੍ਰ੍ਣ ਦੇ ਯੁੱਗ ਦੇ ਪਿਤਾਮਾ ਸਨ। ਰਾਜਾ ਰਾਮਮੋਹਨ ਰਾਏ ਦੀ ਦੁਰਦਸ਼੍ਰੀਤਾ ਅਤੇ ਵੀਚਾਰਿਕਤਾ ਵਿੱਚ ਸੇਕਣੋਂ ਉਦਾਹਰਣਾਂ ਇਤਿਹਾਸ ਵਿੱਚ ਦਰਜ ਹਨ। ਹਿੰਦੀ ਵਿਸ਼ੇ ਨਾਲ ਉਨਾ ਨੂੰ ਬਹੁਤ ਪਿਆਰ ਸੀ। ਉਹ ਰੂੜ੍ਹੀਵਾਦੀ ਅਤੇ ਕੁਰੀਤੀਆਂ ਦੇ ਖਿਲਾਫ ਸਨ। ਪਰ ਉਨਾ ਦੇ ਸੰਸਕਾਰ ਅਤੇ ਪਰੰਪਰਾ ਅੱਜ ਵੀ ਉਨਾ ਦੇ ਦਿਲ ਦੇ ਕਰੀਬ ਸਨ। ਉਹ ਅਜਾਦੀ ਚਾਹੁਦੇ ਸੀ, ਪਰ ਉਹ ਨਾਲ ਇਹ ਵੀ ਚਾਹੁਦੇ ਸੀ ਕੀ ਦੇਸ਼ ਦੇ ਲੋਕ ਇਸ ਦੀ ਕੀਮਤ ਨੂੰ ਪਸ਼ਾਣਨ।
Remove ads
ਜੀਵਨੀ
ਰਾਜਾ ਰਾਮਮੋਹਨ ਰਾਏ ਦਾ ਜਨਮ ਬੰਗਾਲ ਵਿੱਚ 1772 ਨੂੰ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਇਨਾਂ ਦੇ ਪਿਤਾ ਵੈਸ਼ਣਵ ਸਨ ਅਤੇ ਮਾਤਾ ਸ਼ਾਕਾਹਾਰੀ ਸਨ। ਕਿਸ਼ੋਰਵਸਥਾ ਵਿੱਚ ਉਨਾ ਨੇ ਕਾਫ਼ੀ ਤਪਸਿਆ ਕੀਤੀ। ਉਨਾ ਨੇ 1803-1814 ਤੱਕ ਈਸਟ ਇੰਡੀਆ ਕੰਪਨੀ ਲਈ ਵੀ ਕੰਮ ਕੀਤਾ। ਉਨਾ ਨੇ ਬ੍ਰਹਮ ਸਮਾਜ ਦੀ ਸੰਥਾਪਨਾ ਕੀਤੀ ਅਤੇ ਵਿਦੇਸ਼ ਯਾਤਰਾ ਕੀਤੀ।
ਕੁਰੀਤੀਆਂ ਦੇ ਖਿਲਾਫ ਸੰਘਰਸ਼
ਰਾਜਾ ਰਾਮਮੋਹਨ ਰਾਏ ਨੇ ਈਸਟ ਇੰਡੀਆ ਕੰਪਨੀ ਦੀ ਨੋਕਰੀ ਨੂੰ ਸ਼ੱਡ ਕੇ ਆਪਣੇ ਆਪ ਨੂੰ ਰਾਸ਼ਟਰੀਯ ਸੇਵਾ ਵਿੱਚ ਲਾ ਲਿਆ । ਭਾਰਤ ਦੀ ਅਜਾਦੀ ਤੋਂ ਅਲਾਵਾਂ ਉਹ ਦੋਹਰੀ ਲੜਾਈ ਲੜ ਰਹੇ ਸੀ। ਦੂਜੀ ਲੜਾਈ ਉਨਾ ਦੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਸੀ। ਜਿਹੜੇ ਕੀ ਰੂੜ੍ਹੀਵਾਦੀ ਅਤੇ ਕੁਰੀਤੀਆਂ ਵਿੱਚ ਫ਼ਸੈ ਹੋਏ ਸਨ। ਰਾਜਾ ਰਾਮਮੋਹਨ ਰਾਏ ਨੇ ਸਤਿ-ਪ੍ਰਥਾ, ਬਾਲ-ਵਿਆਹ, ਕਰਮਕਾਡ, ਪਰਦਾ-ਪ੍ਰਥਾ ਦਾ ਵਿਰੋਧ ਕੀਤਾ।
ਹਵਾਲੇ
ਹੋਰ ਦੇਖੋ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads