ਰਾਜ ਬਰਾੜ
ਭਾਰਤੀ ਗਾਇਕ, ਅਦਾਕਾਰ, ਗੀਤਕਾਰ ਅਤੇ ਸੰਗੀਤ ਨਿਰਦੇਸ਼ਕ (1972-2016) From Wikipedia, the free encyclopedia
Remove ads
ਰਾਜਬਿੰਦਰ ਸਿੰਘ ਬਰਾੜ ਜਾਂ ਰਾਜ ਬਰਾੜ (3 ਜਨਵਰੀ 1972 – 31 ਦਸੰਬਰ 2016) ਇੱਕ ਭਾਰਤੀ ਗਾਇਕ, ਅਦਾਕਾਰ, ਗੀਤਕਾਰ ਅਤੇ ਸੰਗੀਤ ਨਿਰਦੇਸ਼ਕ ਸੀ ਜਿਸਨੇ ਪੰਜਾਬੀ ਸਿਨੇਮਾ ਵਿੱਚ ਕੰਮ ਕੀਤਾ। ਉਹ ਆਪਣੇ 2008 ਦੇ ਹਿੱਟ ਐਲਬਮ ਰੀਬਰਥ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ ਜਿਸਦਾ ਸੰਗੀਤ ਯੋ ਯੋ ਹਨੀ ਸਿੰਘ ਦੁਆਰਾ ਤਿਆਰ ਕੀਤਾ ਗਿਆ ਸੀ। ਉਸਨੇ 2010 ਦੀ ਫ਼ਿਲਮ ਜਵਾਨੀ ਜ਼ਿੰਦਾਬਾਦ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਅਤੇ ਉਸਨੇ ਆਪਣੀ ਮੌਤ ਤੋਂ ਪਹਿਲਾਂ ਆਖ਼ਰੀ ਫ਼ਿਲਮ ਆਮ ਆਦਮੀ ਦੀ ਸ਼ੂਟਿੰਗ ਪੂਰੀ ਕੀਤੀ ਸੀ, ਜੋ ਕਿ 2018 ਵਿੱਚ ਰਿਲੀਜ਼ ਹੋਈ ਸੀ। ਰਾਜ ਬਰਾੜ ਦੀ ਮੌਤ 31 ਦਸੰਬਰ 2016 ਨੂੰ 44 ਸਾਲ ਦੀ ਉਮਰ ਵਿੱਚ ਹੋਈ।[2][3]
Remove ads
ਐਲਬਮ
- ਰੀਬਰਥ
- ਸਾਡੇ ਵਾਰੀ ਰੰਗ ਮੁੱਕਿਆ
- ਨਾਗ ਦੀ ਬੱਚੀ
- ਗੁਨਹਗਾਰ
- ਪਿਆਰ ਦੇ ਬਦਲੇ ਪਿਆਰ
- ਦੇਸੀ ਪੌਪ
- ਲੋਕ ਸਭਾ
- ਮੇਰੇ ਕਰਮ ਤੇ ਕਿਰਪਾ ਤੇਰੀ
- ਸਹੇਲੀ
ਫ਼ਿਲਮੋਗਰਾਫ਼ੀ
ਹਵਾਲੇ
Wikiwand - on
Seamless Wikipedia browsing. On steroids.
Remove ads

