ਰਾਸ਼ਟਰੀ ਭਾਸ਼ਾ

From Wikipedia, the free encyclopedia

ਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸਨੂੰ ਕਿਸੇ ਰਾਸ਼ਟਰ ਜਾਂ ਦੇਸ਼ ਵਿੱਚ ਸਰਕਾਰੀ ਕੰਮਕਾਜ ਲਈ ਵਰਤਿਆ ਜਾਂਦਾ ਹੈ। ਇਸ ਲਈ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ । ਕਿਸੇ ਦੇਸ਼ ਦੀ ਰਾਸ਼ਟਰੀ ਭਾਸ਼ਾ ਇੱਕ ਵੀ ਹੋ ਸਕਦੀ ਹੈ ਜਾਂ ਇੱਕ ਤੋਂ ਵੱਧ ਵੀ ਹੋ ਸਕਦੀਆਂ ਹਨ। ਰਾਸ਼ਟਰੀ ਭਾਸ਼ਾਵਾਂ ਦਾ ਜ਼ਿਕਰ ਤਕਰੀਬਨ 150 ਤੋਂ ਵੱਧ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਵੀ ਮਿਲਦਾ ਹੈ।

ਅਧਿਕਾਰਕ ਬਨਾਮ ਰਾਸ਼ਟਰੀ ਭਾਸ਼ਾਵਾਂ

ਰਾਸ਼ਟਰੀ ਅਤੇ ਅਧਿਕਾਰਕ ਭਾਸ਼ਾਵਾਂ

ਅਮਰੀਕਾ

ਅਲਜੀਰੀਆ

ਅਲਬਾਨੀਆ

ਆਇਰਲੈਂਡ

ਅੰਡੋਰਾ

ਇਜ਼ਰਾਇਲ

ਇੰਡੋਨੇਸ਼ੀਆ

ਇਰਾਨ

ਸਰਬੀਆ

ਸਲੋਵੇਨੀਆ

ਸਵਿਟਜਰਲੈਂਡ

ਸਿੰਘਾਪੁਰ

ਹਾਇਤੀ

ਕਨੇਡਾ

ਕੀਨੀਆ

ਚੀਨ

ਜਰਮਨੀ

ਟੂਨੇਸ਼ੀਆ

ਤਾਈਵਾਨ

ਤੁਰਕੀ

ਨਾਈਜੀਰੀਆ

ਨਾਮੀਬੀਆ

ਨਿਊਜ਼ੀਲੈਂਡ

ਨੇਪਾਲ

ਪਾਕਿਸਤਾਨ

ਉਰਦੂ ਅਤੇ ਅੰਗਰੇਜੀ

ਪੋਲੈਂਡ

ਫਿਨਲੈਂਡ

ਫਿਲੀਪਾਈਨਜ਼

ਬੁਲਗਾਰੀਆ

ਬੰਗਲਾਦੇਸ਼

ਬੰਗਾਲੀ ਭਾਸ਼ਾ

ਭਾਰਤ

ਹਿੰਦੀ ਅਤੇ ਅੰਗਰੇਜੀ ਰਾਸ਼ਟਰੀ ਭਾਸ਼ਾਵਾਂ ਹਨ। ਭਾਰਤ ਦੇ ਪੰਜਾਬ ਸੂਬੇ 'ਚ ਪੰਜਾਬੀ ਭਾਸ਼ਾ ਪ੍ਰਾਦੇਸ਼ਿਕ ਸਤਰ 'ਤੇ ਬੋਲੀ ਅਤੇ ਵਰਤੀ ਜਾਂਦੀ ਹੈ।

ਮਾਲਟਾ

ਯੁਗਾਂਡਾ

ਯੂ.ਕੇ

ਰੂਸ

ਰੋਮਾਨੀਆ

ਲੈਬਾਨਨ

ਵੀਅਤਨਾਮ

ਹਵਾਲੇ

Loading related searches...

Wikiwand - on

Seamless Wikipedia browsing. On steroids.