ਰਿਗੋਬੇਰਤਾ ਮੇਂਚੂ
From Wikipedia, the free encyclopedia
Remove ads
ਰਿਗੋਬੇਰਤਾ ਮੇਂਚੂ ਤੁਮ (ਜਨਮ 9 ਜਨਵਰੀ 1959) ਗੁਆਤੇਮਾਲਾ ਦੇਸ਼ ਦੀ ਇੱਕ ਮੂਲਨਿਵਾਸ਼ੀ ਔਰਤ ਹੈ। ਗੁਆਤੇਮਾਲਾ ਦੀ ਘਰੇਲੂ ਯੁੱਧ (1960–1996) ਦੇ ਸਮੇ ਉਥੇ ਦੇ ਮੂਲ ਨਿਵਾਸੀਆਂ ਦੇ ਅਧਿਕਾਰਾਂ ਲਈ ਪ੍ਰਚਾਰ ਕੀਤਾ ਅਤੇ ਸਵਦੇਸ਼ੀ ਅਧਿਕਾਰਾਂ ਲਈ ਲੋਕਾਂ ਨੂੰ ਉਤਸਾਹਿਤ ਕੀਤਾ। 1992 ਵਿੱਚ ਉਸਦੇ ਕਾਰਜ ਲਈ ਨੋਬਲ ਪੁਰਸਕਾਰ ਦਿੱਤਾ ਗਿਆ।
Remove ads
ਨਿੱਜੀ ਜ਼ਿੰਦਗੀ
1995 ਵਿੱਚ ਰਿਗੋਬੇਰਤਾ ਦਾ ਵਿਆਹ ਏਂਜਲ ਕਨੀਲ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ ਜਿਸਦਾ ਨਾਮ ਮਾਸ਼ ਨਹੁਆਲ (ਪਾਣੀ ਦੀ ਆਤਮਾ)।[1]
ਇਨਾਮ

ਹੋਰ ਦੇਖੋ
- List of civil rights leaders
- List of peace activists
- List of female Nobel laureates
ਹਵਾਲੇ
Wikiwand - on
Seamless Wikipedia browsing. On steroids.
Remove ads