ਰਿਜਾਇਨਾ () ਕੈਨੇਡੀਆਈ ਸੂਬੇ ਸਸਕਾਚਵਾਨ ਦੀ ਰਾਜਧਾਨੀ ਹੈ। ਇਹ ਸੂਬੇ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਸਸਕਾਚਵਾਨ ਦਾ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹਦਾ ਪ੍ਰਬੰਧ ਰਿਜਾਇਨਾ ਨਗਰ ਕੌਂਸਲ ਹੱਥ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਰਿਜਾਇਨਾ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਰਿਜਾਇਨਾRegina, ਦੇਸ਼ ...
ਰਿਜਾਇਨਾ Regina |
---|
|
ਰਿਜਾਇਨਾ ਦਾ ਸ਼ਹਿਰ |
 ਵਿਕਟੋਰੀਆ ਪਾਰਕ, ਰਿਜਾਇਨਾ |
 Flag | Coat of arms of ਰਿਜਾਇਨਾRegina Coat of arms | |
ਉਪਨਾਮ: ਰਾਣੀ ਸ਼ਹਿਰ |
ਮਾਟੋ: Floreat Regina ("ਰਿਜਾਇਨਾ/ਰਾਣੀ ਵਧੇ ਫੁੱਲੇ") |
ਦੇਸ਼ | ਕੈਨੇਡਾ |
---|
ਸੂਬਾ | ਸਸਕਾਚਵਾਨ |
---|
ਜ਼ਿਲ੍ਹਾ | ਸ਼ੇਰਵੁੱਡ ਨਗਰਪਾਲਿਕਾ |
---|
ਸਥਾਪਨਾ | 1882 |
---|
|
• ਸ਼ਹਿਰਦਾਰ | ਮਾਈਕਲ ਫ਼ੂਜਰ |
---|
• ਪ੍ਰਬੰਧਕੀ ਸਭਾ | ਰਿਜਾਇਨਾ ਨਗਰ ਕੌਂਸਲ |
---|
• ਐੱਮ.ਪੀ. |
- ਰੇਅ ਬੂਗਨ
- ਰਾਲਫ਼ ਗੁੱਡਡੇਲ
- ਟੌਮ ਲੁਕੀਵਸਕੀ
- ਐਂਡਰੂ ਸ਼ੀਅਰ
|
---|
• ਐੱਮ.ਐੱਲ.ਏ. |
- ਮਾਰਕ ਡੋਅਰਟੀ
- ਕੈਵਿਨ ਡੋਅਰਟੀ
- ਬਿਲ ਹੱਚਿਨਸਨ
- ਜੀਨ ਮਕਾਓਸਕੀ
- ਰਸ ਮਾਰਚਕ
- ਵਾਰਨ ਮੈਕਕਾਲ
- ਜੌਨ ਨਿਲਸਨ
- ਲੋਰਾ ਰੌਸ
- ਵਾਰਨ ਸਟਾਈਨਲੀ
- ਕ੍ਰਿਸਟੀਨ ਟੈੱਲ
- ਟਰੈਂਟ ਵੋਦਰਸਪੂਨ
|
---|
|
• ਸ਼ਹਿਰ | 145.5 km2 (56.2 sq mi) |
---|
• Metro | 3,408.26 km2 (1,315.94 sq mi) |
---|
ਉੱਚਾਈ | 577 m (1,893 ft) |
---|
|
• ਸ਼ਹਿਰ | 1,93,100 (Ranked 24th) |
---|
• ਘਣਤਾ | 1,327.6/km2 (3,438.4/sq mi) |
---|
• ਸ਼ਹਿਰੀ | 1,92,756[1] |
---|
• ਮੈਟਰੋ | 2,10,556 (Ranked 18th) |
---|
• ਮੈਟਰੋ ਘਣਤਾ | 61.8/km2 (160.1/sq mi) |
---|
ਸਮਾਂ ਖੇਤਰ | ਯੂਟੀਸੀ−6 (Central (CST)) |
---|
ਏਰੀਆ ਕੋਡ | 306 639 |
---|
ਐੱਨ.ਟੀ.ਐੱਸ. ਨਕਸ਼ਾ | 072I07 |
---|
ਜੀ.ਐੱਨ.ਬੀ.ਸੀ. ਕੋਡ | HAIMP |
---|
ਵੈੱਬਸਾਈਟ | http://www.regina.ca/ |
---|
ਬੰਦ ਕਰੋ