ਸਸਕੈਚਵਨ

ਕੈਨੇਡਾ ਦਾ ਸੂਬਾ From Wikipedia, the free encyclopedia

ਸਸਕੈਚਵਨ
Remove ads

ਸਸਕੈਚਵਨ (/səˈskæəwən/ ( ਸੁਣੋ) or /səˈskæəˌwɑːn/) ਕੈਨੇਡਾ ਦਾ ਪ੍ਰੇਰੀ ਸੂਬਾ ਹੈ ਜਿਹਦਾ ਕੁੱਲ ਖੇਤਰਫਲ ੬੫੧,੯੦੦ ਵਰਗ ਕਿਲੋਮੀਟਰ ਹੈ ਅਤੇ ਥਲ ਖੇਤਰਫਲ ੫੯੨,੬੩੪ ਵਰਗ ਕਿਲੋਮੀਟਰ ਹੈ ਅਤੇ ਬਾਕੀ ਦਾ ਪਾਣੀਆਂ (ਝੀਲਾਂ/ਟੋਭਿਆਂ, ਸਰੋਵਰਾਂ ਅਤੇ ਦਰਿਆਵਾਂ) ਹੇਠ ਆਉਂਦਾ ਹੈ। ਇਹਦੀਆਂ ਹੱਦਾਂ ਪੱਛਮ ਵੱਲ ਐਲਬਰਟਾ, ਉੱਤਰ ਵੱਲ ਉੱਤਰ-ਪੱਛਮੀ ਰਾਜਖੇਤਰ, ਪੂਰਬ ਵੱਲ ਮਾਨੀਟੋਬਾ ਅਤੇ ਦੱਖਣ ਵੱਲ ਅਮਰੀਕੀ ਰਾਜਾਂ ਮੋਂਟਾਨਾ ਅਤੇ ਉੱਤਰੀ ਡਕੋਟਾ ਨਾਲ਼ ਲੱਗਦੀਆਂ ਹਨ। ਜੁਲਾਈ ੨੦੧੨ ਵਿੱਚ ਇਹਦੀ ਅਬਾਦੀ ਦਾ ਅੰਦਾਜ਼ਾ ੧,੦੭੯,੯੫੮ 'ਤੇ ਸੀ।[4]

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads