ਰਿਤਵਿਕ ਘਟਕ
ਭਾਰਤੀ ਬੰਗਾਲੀ ਫ਼ਿਲਮ-ਨਿਰਮਾਤਾ, ਅਭਿਨੇਤਾ ਅਤੇ ਪਟਕਥਾ ਲੇਖਕ From Wikipedia, the free encyclopedia
Remove ads
ਰਿਤਵਿਕ ਘਟਕ (ਬੰਗਾਲੀ: ঋত্বিক ( কুমার ) ঘটক , ਰਿਤੀਕ (ਕੁਮਾਰ) ਘੋਟੋਕ; 4 ਨਵੰਬਰ, 1925 – ਤੋਂ 6 ਫਰਵਰੀ 1976) ਇੱਕ ਬੰਗਾਲੀ ਭਾਰਤੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਸਨ। ਭਾਰਤੀ ਫਿਲਮ ਨਿਰਦੇਸ਼ਕਾਂ ਦੇ ਵਿੱਚ ਘਟਕ ਦਾ ਸਥਾਨ ਸਤਿਅਜੀਤ ਰੇ ਅਤੇ ਮ੍ਰਣਾਲ ਸੇਨ ਦੇ ਸਮਾਨ ਹੈ। ਭਾਰਤ ਸਰਕਾਰ ਨੇ 1970 ਵਿਚ ਉਸ ਨੂੰ ਆਰਟਸ ਲਈ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ।[1][2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads