ਰਿਲਾਇੰਸ ਲਾਈਫ
From Wikipedia, the free encyclopedia
Remove ads
ਰਿਲਾਇੰਸ ਲਾਈਫ ਇੱਕ ਭਾਰਤੀ ਮੋਬਾਈਲ ਹੈਂਡਸੈਟ ਕੰਪਨੀ ਹੈ ਜਿਸਦਾ ਹੈਡਕੁਆਟਰ ਮੁੰਬਈ, ਮਹਾਰਾਸ਼ਟਰ, ਭਾਰਤ ਵਿਚ ਹੈ। ਇਹ 4-ਜੀ ਸਮਰਥਿਤ VoLTE ਸਮਾਰਟਫੋਨ ਬਣਾਉਂਦੀ ਹੈ। [1][2][3] ਇਹ ਰਿਲਾਇੰਸ ਰਿਟੇਲ ਦੀ ਇਕ ਸਹਾਇਕ ਕੰਪਨੀ ਹੈ ਜੋ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦਾ ਇਕ ਹਿਸਾ ਹੈ।[4] ਇਹ ਮੂਲ ਕੰਪਨੀ ਦੇ ਫਲੈਗਸ਼ਿਪ ਉੱਦਮ ਜੀਓ ਨਾਲ ਜੁੜੀ ਹੋਈ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads