ਰਿਸਰਚ ਐਂਡ ਐਨਾਲੀਸਿਸ ਵਿੰਗ

From Wikipedia, the free encyclopedia

ਰਿਸਰਚ ਐਂਡ ਐਨਾਲੀਸਿਸ ਵਿੰਗ
Remove ads

ਰਿਸਰਚ ਐਂਡ ਐਨਾਲੀਸਿਸ ਵਿੰਗ (ਸੰਖੇਪ ਰਾਅ) ਭਾਰਤ ਦੀ ਅੰਤਰਰਾਸ਼ਟਰੀ ਗੁਪਤਚਰ ਸੰਸਥਾ ਹੈ। ਇਸਦਾ ਗਠਨ ਸਤੰਬਰ ੧੯੬੮ ਵਿੱਚ ਕੀਤਾ ਗਿਆ ਸੀ ਜਦੋਂ ਇੰਟੈਲੀਜੈਂਸ ਬਿਊਰੋ (ਜੋ ਪਹਿਲਾਂ ਘਰੇਲੂ ਅਤੇ ਅੰਤਰਰਾਸ਼ਟਰੀ ਮਾਮਲੇ ਸਾਂਭਦੀ ਸੀ) ੧੯੬੨ ਦੀ ਭਾਰਤ-ਚੀਨ ਜੰਗ ਅਤੇ ੧੯੬੫ ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਚੰਗੀ ਤਰ੍ਹਾਂ ਕਾਰਜ ਨਹੀਂ ਕਰ ਪਾਈ ਸੀ ਜਿਸਦੇ ਚਲਦੇ ਭਾਰਤ ਸਰਕਾਰ ਨੂੰ ਇੱਕ ਅਜਿਹੀ ਸੰਸਥਾ ਦੀ ਲੋੜ ਮਹਿਸੂਸ ਹੋਈ ਜੋ ਸੁਤੰਤਰ ਅਤੇ ਸਮਰੱਥਾਵਾਨ ਤਰੀਕੇ ਨਾਲ ਬਾਹਰੀ ਜਾਣਕਾਰੀਆਂ ਜਮਾਂ ਕਰ ਸਕੇ।[1][2]

ਵਿਸ਼ੇਸ਼ ਤੱਥ ਏਜੰਸੀ ਜਾਣਕਾਰੀ, ਸਥਾਪਨਾ ...
Remove ads

ਉਦੇਸ਼

ਵਰਤਮਾਨ ਵਿੱਚ ਰਾਅ ਦਾ ਉਦੇਸ਼ ਹੇਠਾਂ ਦਿੱਤਾ ਗਿਆ ਹੈ[3] ਪਰ ਇਸ ਤੱਕ ਸਿਮਿਤ ਨਹੀਂ ਹੈ:

  • ਵਿਦੇਸ਼ੀ ਸਰਕਾਰਾਂ ਅਤੇ ਫੌਜ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣਾ ਜਿਨ੍ਹਾਂ ਤੋਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
  • ਅੰਤਰਰਾਸ਼ਟਰੀ ਜਨਤਾ ਦੇ ਮਨ ਵਿੱਚ ਭਾਰਤ ਪ੍ਰਤੀ ਜਾਗਰੂਕਤਾ ਉਸਾਰੀ ਕਰਨਾ।
  • ਸੋਵੀਅਤ ਸੰਘ ਅਤੇ ਚੀਨ ਵਿਚਾਲੇ ਘਟ ਰਹੀਆਂ ਘਟਨਾਵਾਂ ਉੱਤੇ ਧਿਆਨ ਰੱਖਣਾ ਕਿਉਂਕਿ ਦੋਵੇਂ ਹੀ ਭਾਰਤ ਦੀ ਕਮਿਊਨਿਸਟ ਪਾਰਟੀਆਂ ਨੂੰ ਪ੍ਰਭਾਵਿਤ ਕਰਨ ਵਿੱਚ ਸਮਰੱਥਾਵਾਨ ਹਨ।
  • ਪਾਕਿਸਤਾਨ ਨੂੰ ਜ਼ਿਆਦਾਤਰ ਯੂਰਪੀ ਦੇਸ਼ਾਂ, ਅਮਰੀਕਾ ਅਤੇ ਚੀਨ ਵਲੋਂ ਮਿਲ ਰਹੀ ਫੌਜੀ ਮਦਦ ਨੂੰ ਕਾਬੂ ਕਰਨਾ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads