ਰੋਮਾਨੀ ਭਾਸ਼ਾ
ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਦੀ ਇੰਡੋ-ਆਰੀਆ ਬ੍ਰਾਂਚ ਨਾਲ ਸਬੰਧਤ ਰੋਮਨੀ ਲੋਕਾਂ ਦੀ ਭਾਸ਼ਾ From Wikipedia, the free encyclopedia
Remove ads
ਰੋਮਾਨੀ ਭਾਸ਼ਾ (/ˈroʊməni/;[5] ਜਿਸ ਨੂੰ ਰੋਮਨੀ, ਜਿਪਸੀ ਵੀ ਕਹਿੰਦੇ ਹਨ; ਫਰਮਾ:Lang-rom) ਰੋਮਾਨੀ ਲੋਕਾਂ ਦੀਆਂ ਕਈ ਭਾਸ਼ਾਵਾਂ ਵਿੱਚੋਂ ਹਰੇਕ ਨੂੰ ਕਹਿ ਦਿੰਦੇ ਹਨ। ਇਹ ਹਿੰਦ-ਯੂਰਪੀ ਭਾਸ਼ਾਈ ਪਰਵਾਰ ਦੇ ਅੰਦਰ ਆਉਂਦੀਆਂ ਹਨ। ਇਨ੍ਹਾਂ ਦਾ ਵਰਗ ਹਿੰਦ ਈਰਾਨੀ ਸ਼ਾਖਾ ਦੀ ਹਿੰਦ-ਆਰੀਆ ਉਪਸ਼ਾਖਾ ਦੇ ਅੰਤਰਗਤ ਹੈ।[6] ਐਥਨੋਲੌਗ ਦੇ ਅਨੁਸਾਰ, ਰੋਮਾਨੀ ਦੀਆਂ ਸੱਤ ਵੰਨਗੀਆਂ ਇੱਕ ਦੂਜੀ ਨਾਲੋਂ ਕਾਫ਼ੀ ਭਿੰਨ ਹਨ ਕਿ ਉਨ੍ਹਾਂ ਨੂੰ ਅੱਡ-ਅੱਡ ਭਾਸ਼ਾਵਾਂ ਦੇ ਤੌਰ ਤੇ ਲਿਆ ਜਾ ਸਕਦਾ ਹੈ। ਇਨ੍ਹਾਂ ਚੋਂ ਵਲੈਕਸ ਰੋਮਾਨੀ (500.000 ਬੋਲਣ ਵਾਲੇ) ਸਭ ਤੋਂ ਵੱਡੀ ਹੈ।[7] ਫਿਰ ਬਾਲਕਨ ਰੋਮਾਨੀ (600,000),[8] ਕਾਰਪੇਥੀਅਨ ਰੋਮਾਨੀ (500,000)[9] ਅਤੇ ਸਿੰਤ ਰੋਮਾਨੀ (300,000) ਹਨ।[10] ਹਿੰਦ-ਆਰੀਆ ਭਾਸ਼ਾਵਾਂ ਉਹ ਭਾਸ਼ਾਵਾਂ ਹਨ ਜੋ ਸੰਸਕ੍ਰਿਤ ਤੋਂ ਪੈਦਾ ਹੋਈਆਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads