ਰੋਜ਼ ਬੌਲ (ਕ੍ਰਿਕਟ ਮੈਦਾਨ)
From Wikipedia, the free encyclopedia
Remove ads
ਰੋਜ਼ ਬੌਲ (ਅੰਗਰੇਜ਼ੀ:Rose Bowl) ਜਿਸ ਨੂੰ ਇਸ਼ਤਿਹਾਰੀ ਵਰਤੋਂ ਲਈ ਏਗੀਜ਼ ਬੌਲ ਵੀ ਕਿਹਾ ਜਾਂਦਾ ਹੈ। ਇਹ ਵੈਸਟ ਐਂਡ, ਹੈਂਪਸ਼ਾਇਰ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ। ਇਹ ਐਮ27 ਮੋਟਰਵੇਅ ਅਤੇ ਟੈਲੀਗ੍ਰਾਫ਼ ਵੁੱਡਸ ਦੇ ਵਿਚਕਾਰ ਹੈ। ਇਹ ਹੈਂਪਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਜਿਹੜੀ 2001 ਤੋਂ ਇੱਥੇ ਪੱਕੇ ਤੌਰ 'ਤੇ ਖੇਡਦੀ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads