ਰੱਖਿਆ ਖੋਜ ਅਤੇ ਵਿਕਾਸ ਸੰਸਥਾ

From Wikipedia, the free encyclopedia

ਰੱਖਿਆ ਖੋਜ ਅਤੇ ਵਿਕਾਸ ਸੰਸਥਾ
Remove ads

ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਹਿੰਦੀ: रक्षा अनुसन्धान एवं विकास सङ्गठन, Rakṣā Anusandhāna Ēvaṁ Vikāsa Saṅgaṭhana; ਅੰਗ੍ਰੇਜ਼ੀ: Defence Research and Development Organisation (DRDO)) ਭਾਰਤ ਦੀ ਰੱਖਿਆ ਨਾਲ਼ ਜੁੜੇ ਕੰਮਾਂ ਲਈ ਦੇਸ਼ ਦੀ ਆਗੂ ਸੰਸਥਾ ਹੈ। ਇਹ ਸੰਗਠਨ ਭਾਰਤੀ ਰੱਖਿਆ ਮੰਤਰਾਲਾ ਦੀ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਸੰਸਥਾ ਦੀ ਸਥਾਪਨਾ 1958 ਵਿੱਚ ਭਾਰਤੀ ਥਲ ਫ਼ੌਜ ਅਤੇ ਰੱਖਿਆ ਵਿਗਿਆਨ ਸੰਸਥਾ ਦੇ ਤਕ਼ਨੀਕੀ ਵਿਭਾਗ ਦੇ ਰੂਪ ਵਿੱਚ ਕੀਤੀ ਗਈ ਸੀ। ਵਰਤਮਾਨ ਵਿੱਚ ਸੰਸਥਾ ਦੀ ਆਪਣੀ 51 ਪ੍ਰਯੋਗਸ਼ਾਲਾ ਹਨ ਜੋ ਇਲੈਕਟ੍ਰਾਨਿਕਸ, ਰੱਖਿਆ ਸਮੱਗਰੀ, ਆਦਿ ਦੇ ਖੇਤਰ ਵਿੱਚ ਕੰਮ ਕਰਦੇ ਹਨ। ਪੰਜ ਹਜ਼ਾਰ ਤੋਂ ਜ਼ਿਆਦਾ ਵਿਗਿਆਨੀ ਅਤੇ 25 ਹਜ਼ਾਰ ਤੋਂ ਵੀ ਜ਼ਿਆਦਾ ਤਕ਼ਨੀਕੀ ਕਰਮਚਾਰੀ ਇਸ ਸੰਸਥਾ ਦੇ ਵਿੱਚ ਕੰਮ ਕਰਦੇ ਹਨ। ਇੱਥੇ ਰਾਡਾਰ, ਪ੍ਰਕਸ਼ੇਪਾਸਤਰ, ਆਦਿ ਨਾਲ਼ ਸਬੰਧਤ ਕਈ ਵੱਡੀਆਂ ਪਰਿਯੋਜਨਾਵਾਂ ਚੱਲ ਰਹੀਆਂ ਹਨ।

ਵਿਸ਼ੇਸ਼ ਤੱਥ ਏਜੰਸੀ ਜਾਣਕਾਰੀ, ਸਥਾਪਨਾ ...
Thumb
ਰੱਖਿਆ ਖੋਜ ਅਤੇ ਵਿਕਾਸ ਸੰਸਥਾ ਭਵਨ, ਨਵੀਂ ਦਿੱਲੀ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads