ਲਕਸ਼ਦੀਪ ਸਮੁੰਦਰ

ਸਮੁੰਦਰ From Wikipedia, the free encyclopedia

ਲਕਸ਼ਦੀਪ ਸਮੁੰਦਰ
Remove ads

ਲਕਸ਼ਦੀਪ ਸਮੁੰਦਰ ਜਾਂ ਲੱਖਟਾਪੂ ਸਮੁੰਦਰ (Malayalam: ലക്ഷദ്വീപ കടല്‍) ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਭਾਰਤ (ਇਸ ਦੇ ਲਕਸ਼ਦੀਪ ਟਾਪੂਆਂ ਸਮੇਤ), ਮਾਲਦੀਵ ਅਤੇ ਸ੍ਰੀਲੰਕਾ ਨਾਲ਼ ਲੱਗਦੀਆਂ ਹਨ। ਇਹ ਕੇਰਲਾ ਦੇ ਪੱਛਮ ਵੱਲ ਸਥਿੱਤ ਹੈ। ਇਸ ਨਿੱਘੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਸਾਲ ਭਾਰ ਸਥਿਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ਼ ਭਰਪੂਰ ਹੈ; ਸਿਰਫ਼ ਮੱਨਾਰ ਦੀ ਖਾੜੀ ਵਿੱਚ ਹੀ 3,600 ਪ੍ਰਜਾਤੀਆਂ ਦਾ ਘਰ ਹੈ।

ਵਿਸ਼ੇਸ਼ ਤੱਥ ਲਕਸ਼ਦੀਪ ਸਮੁੰਦਰ, Basin countries ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads