ਲਸ਼ਕਰ-ਏ-ਤਈਬਾ

ਪਾਕਿਸਤਾਨੀ ਅੱਤਵਾਦੀ ਸੰਗਠਨ From Wikipedia, the free encyclopedia

ਲਸ਼ਕਰ-ਏ-ਤਈਬਾ
Remove ads

ਲਸ਼ਕਰ-ਏ-ਤਈਬਾ (Urdu: لشکرطیبہ; ਸ਼ਬਦੀ ਅਰਥ ਸਦਾਚਾਰੀਆਂ ਦੀ ਫ਼ੌਜ, ਤਰਜਮਾ ਇਮਾਨਦਾਰਾਂ ਦੀ ਫ਼ੌਜ, ਜਾਂ ਪਾਕ-ਪਵਿੱਤਰਾਂ ਦੀ ਫ਼ੌਜ ਕੀਤਾ ਜਾਂਦਾ ਹੈ)[2][7][8] ਦੱਖਣੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਰਗਰਮ ਅੱਤਵਾਦੀ ਜੱਥੇਬੰਦੀਆਂ 'ਚੋਂ ਇੱਕ ਹੈ ਜੋ ਮੁੱਖ ਤੌਰ ਉੱਤੇ ਪਾਕਿਸਤਾਨ ਦੀ ਧਰਤੀ ਤੋਂ ਕਾਰਵਾਈ ਕਰਦੀ ਹੈ।[9]

ਵਿਸ਼ੇਸ਼ ਤੱਥ ਲਸ਼ਕਰ-ਏ-ਤਈਬਾ لشکرطیبہ‎, ਪ੍ਰਮੁੱਖ ਕਾਰਵਾਈਆਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads