ਲਹਿਣਾ ਸਿੰਘ ਮਜੀਠੀਆ
ਲਾਹੌਰ ਦਾ ਗਵਰਨਰ From Wikipedia, the free encyclopedia
Remove ads
ਲਹਿਣਾ ਸਿੰਘ ਮਜੀਠੀਆ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤਣ ਤਕ ਦੁਰਾਨੀ ਸਾਮਰਾਜ ਸਮੇਂ 1767 ਤੋਂ 1799 ਤਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਗੁੱਜਰ ਸਿੰਘ ਭੰਗੀ ਅਤੇ ਸੂਬਾ ਸਿੰਘ ਦੇ ਸਹਿਤ ਲਾਹੌਰ ਦਾ ਰਾਜਪਾਲ ਸੀ।
ਲਹਿਣਾ ਸਿੰਘ ਦਾ ਜਨਮ ਦੇਸਾ ਸਿੰਘ ਮਜੀਠੀਆ ਦੇ ਘਰ ਮਜੀਠਾ ਪਿੰਡ ਵਿਚ ਹੋਇਆ ਸੀ। 1832 ਵਿਚ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਪ੍ਰਸ਼ਾਸ਼ਕ ਬਣਾਇਆ ਗਿਆ।[1]
ਹਵਾਲੇ
ਹੋਰ ਪੜ੍ਹੋ
Wikiwand - on
Seamless Wikipedia browsing. On steroids.
Remove ads