ਲਾਈਪਸਿਸ਼

From Wikipedia, the free encyclopedia

ਲਾਈਪਸਿਸ਼
Remove ads

ਲਾਈਪਸਿਸ਼ ਜਾਂ ਲਾਈਪਤਸਿਸ਼ (/ˈlptsɪɡ/; ਜਰਮਨ ਉਚਾਰਨ: [ˈlaɪ̯pt͡sɪç] ( ਸੁਣੋ)) ਜਰਮਨੀ ਦੇ ਸੰਘੀ ਰਾਜ ਜ਼ਾਕਸਨ ਵਿਚਲਾ ਇੱਕ ਸ਼ਹਿਰ ਹੈ। ਇਹਦੀ ਅਬਾਦੀ ਲਗਭਗ 530,000 ਹੈ[1] ਅਤੇ ਇਹ ਕੇਂਦਰੀ ਜਰਮਨ ਮਹਾਂਨਗਰੀ ਇਲਾਕੇ ਦੇ ਐਨ ਦਿਲ ਵਿੱਚ ਪੈਂਦਾ ਹੈ।

ਵਿਸ਼ੇਸ਼ ਤੱਥ ਲਾਈਪਸਿਸ਼ Leipzig, Country ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads