ਕਿਪ (ਲਾਓ: ກີບ; ਕੋਡ: LAK; ਨਿਸ਼ਾਨ: ₭ ਜਾਂ ₭N; ਅਧਿਕਾਰਕ ਨਾਂ: ເງີນກີບລາວ, ਸ਼ਬਦੀ "ਮੁਦਰਾ ਲਾਓ ਕਿਪ") 1952 ਤੋਂ ਲਾਓਸ ਦੀ ਮੁਦਰਾ ਹੈ। ਇੱਕ ਕਿਪ ਵਿੱਚ 100 ਅਤ (ອັດ) ਹੁੰਦੇ ਹਨ।
ਵਿਸ਼ੇਸ਼ ਤੱਥ ເງີນກີບລາວ ਫਰਮਾ:Lo icon, ISO 4217 ...
ਲਾਓ ਕਿਪເງີນກີບລາວ ਫਰਮਾ:Lo icon |
---|
ਤਸਵੀਰ:1000 Kip(1996).jpg 1996 ਵਿੱਚ ਜਾਰੀ ਹੋਇਆ 1000 ਕਿਪ |
|
ਕੋਡ | LAK (numeric: 418) |
---|
ਉਪ ਯੂਨਿਟ | 0.01 |
---|
|
ਨਿਸ਼ਾਨ | ₭ or ₭N |
---|
|
ਉਪਯੂਨਿਟ | |
---|
1/100 | ਅਤ |
---|
ਬੈਂਕਨੋਟ | |
---|
Freq. used | 500, 1000, 2000, 5000, 10,000, 20,000, 50,000, 100,000 ਕਿਪ |
---|
Rarely used | 1, 5, 10, 20, 50, 100 ਕਿਪ |
---|
Coins | |
---|
Rarely used | 10, 20, 50 ਅਤ |
---|
|
ਵਰਤੋਂਕਾਰ | ਲਾਓਸ |
---|
|
ਕੇਂਦਰੀ ਬੈਂਕ | ਲਾਓ ਲੋਕਤੰਤਰੀ ਗਣਰਾਜ ਬੈਂਕ |
---|
ਵੈੱਬਸਾਈਟ | www.bol.gov.la |
---|
|
Inflation | 3.92% |
---|
ਸਰੋਤ | Bank of the Lao P.D.R, December 2009. |
---|
ਬੰਦ ਕਰੋ