ਲਿਸਬਨ

ਪੁਰਤਗਾਲ ਦੀ ਰਾਜਧਾਨੀ From Wikipedia, the free encyclopedia

ਲਿਸਬਨmap
Remove ads

ਲਿਸਬਨ (ਪੁਰਤਗਾਲੀ: [Lisboa] Error: {{Lang}}: text has italic markup (help);, IPA: [liʒˈboɐ])[3] ਲਿਸਬੋਆ) ਯੂਰਪ ਵਿੱਚ ਪੁਰਤਗਾਲ ਦੇਸ਼ ਦੀ ਰਾਜਧਾਨੀ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ 552,700 ਹੈ।[4] ਇਸ ਦੀ ਪ੍ਰਬੰਧਕੀ ਸੀਮਾ ਦੇ ਅੰਦਰ 100.05 ਵਰਗ ਕਿਮੀ ਖੇਤਰ ਹੈ।[5] ਇਸਦਾ ਸ਼ਹਿਰੀ ਖੇਤਰ, ਲਗਪਗ 2.7 ਲੱਖ ਲੋਕ ਦੀ ਆਬਾਦੀ ਦੇ ਨਾਲ ਸ਼ਹਿਰ ਦੀ ਪ੍ਰਬੰਧਕੀ ਸੀਮਾ ਤੋਂ ਪਾਰ ਤੱਕ ਫੈਲਿਆ ਹੈ ਅਤੇ ਯੂਰਪੀ ਯੂਨੀਅਨ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ (ਯੂਰਪੀ ਯੂਨੀਅਨ ਦਾ 11ਵਾਂ-ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰੀ ਖੇਤਰ ਹੈ।[1] ਲਿਸਬਨ ਮਹਾਨਗਰੀ ਖੇਤਰ (ਜੋ ਕਿ ਦੇਸ਼ ਦੀ ਆਬਾਦੀ ਦੇ ਲਗਭਗ 27% ਦੀ ਨੁਮਾਇੰਦਗੀ ਕਰਦਾ ਹੈ) ਵਿਚ ਲੱਗਪੱਗ 2.8 ਮਿਲੀਅਨ ਲੋਕ ਰਹਿੰਦੇ ਹਨ।[2]

Thumb
ਲਿਸਬਨ
38°42′50″N 9°8′22″W
ਵਿਸ਼ੇਸ਼ ਤੱਥ ਦੇਸ਼, NUTS II Region ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads