ਲਿਸੋਥੋ

From Wikipedia, the free encyclopedia

ਲਿਸੋਥੋ
Remove ads

ਲਿਸੋਥੋ, ਅਧਿਕਾਰਕ ਤੌਰ ਉੱਤੇ ਲਿਸੋਥੋ ਦੀ ਰਾਜਸ਼ਾਹੀ, ਦੱਖਣੀ ਅਫ਼ਰੀਕਾ, ਜੋ ਇਸ ਦਾ ਇੱਕੋ-ਇੱਕ ਗੁਆਂਢੀ ਦੇਸ਼ ਹੈ, ਦੁਆਰਾ ਪੂਰੀ ਤਰ੍ਹਾਂ ਘਿਰਿਆ ਹੋਇਆ ਦੇਸ਼ ਹੈ। ਇਸ ਦਾ ਖੇਤਰਫਲ 30,000 ਵਰਗ ਕਿ.ਮੀ. ਤੋਂ ਥੋੜ੍ਹਾ ਜ਼ਿਆਦਾ ਅਤੇ ਅਬਾਦੀ 2,067,000 ਦੇ ਲਗਭਗ ਹੈ।[1] ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਸੇਰੂ ਹੈ। ਇਹ ਦੇਸ਼ਾਂ ਦੇ ਰਾਸ਼ਟਰ-ਮੰਡਲ ਦਾ ਮੈਂਬਰ ਹੈ। ਲਿਸੋਥੋ ਸ਼ਬਦ ਦਾ ਮੋਟੇ ਰੂਪ ਵਿੱਚ ਅਨੁਵਾਦ ਉਹ ਧਰਤੀ ਜਿੱਥੇ ਲੋਕ ਸਿਸੋਥੋ ਬੋਲਦੇ ਹਨ ਹੈ।[4] ਇਸ ਦੀ ਲਗਭਗ 40% ਅਬਾਦੀ ਅਮਰੀਕੀ $1.25 ਦੀ ਅੰਤਰਰਾਸ਼ਟਰੀ ਗਰੀਬੀ-ਰੇਖਾ ਹੇਠ ਰਹਿੰਦੀ ਹੈ।[5]

ਵਿਸ਼ੇਸ਼ ਤੱਥ ਲਿਸੋਥੋ ਦੀ ਰਾਜਸ਼ਾਹੀMuso oa Lesotho, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads