ਲਿਬਨਾਨ
From Wikipedia, the free encyclopedia
Remove ads
ਲਿਬਨਾਨ (ਅਰਬੀ: لبنان), ਅਧਿਕਾਰਕ ਤੌਰ ਉੱਤੇ ਲਿਬਨਾਨੀ ਗਣਰਾਜ (ਅਰਬੀ: الجمهورية اللبنانية ਅਲ-ਜਮਹੂਰੀਆ ਅਲ-ਲਿਬਨਾਨੀਆ), ਪੂਰਬੀ ਭੂ-ਮੱਧ ਖੇਤਰ 'ਚ ਸਥਿੱਤ ਇੱਕ ਦੇਸ਼ ਹੈ ਜੋ ਮਹਾਂਦੀਪੀ ਏਸ਼ੀਆ 'ਚ ਸਭ ਤੋਂ ਛੋਟਾ ਹੈ। ਇਸ ਦੀਆਂ ਹੱਦਾਂ ਪੂਰਬ ਅਤੇ ਉੱਤਰ ਵੱਲ ਸੀਰੀਆ ਅਤੇ ਦੱਖਣ ਵੱਲ ਇਜ਼ਰਾਈਲ ਨਾਲ ਲੱਗਦੀਆਂ ਹਨ। ਲਿਬਨਾਨ ਦੀ ਭੂਗੋਲਕ ਸਥਿਤੀ ਭੂ-ਮੱਧ ਸਾਗਰ ਦੇ ਬੇਟ ਇਲਾਕੇ ਅਤੇ ਅਰਬੀ ਅੰਤਰ-ਦੇਸ਼ੀ ਖੇਤਰ ਦੇ ਚੁਰਾਹੇ ਉੱਤੇ ਹੈ ਜਿਸ ਕਾਰਨ ਇੱਥੋਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ ਅਤੇ ਸੱਭਿਆਚਾਰਕ ਪਹਿਚਾਣ ਨੂੰ ਧਾਰਮਿਕ ਅਤੇ ਨਸਲੀ ਵਿਭਿੰਨਤਾ ਨੇ ਕਾਇਮ ਕੀਤਾ ਹੈ।[5]
Remove ads
ਸੂਬੇ ਅਤੇ ਜ਼ਿਲ੍ਹੇ
ਲਿਬਨਾਨ ਨੂੰ ਛੇ ਸੂਬਿਆਂ (ਮੋਹਾਫ਼ਜ਼ਾਤ, ਅਰਬੀ: محافظات —;ਇੱਕ-ਵਚਨ ਮੋਹਾਫ਼ਜ਼ਾ, ਅਰਬੀ: محافظة) ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 25 ਜ਼ਿਲ੍ਹਿਆਂ (ਅਕਦਿਆ—singular: ਕਦਾ) 'ਚ ਵੰਡੇ ਹੋਏ ਹਨ।[6] ਇਹ ਜ਼ਿਲ੍ਹੇ ਵੀ ਅੱਗੋਂ ਬਹੁਤ ਸਾਰੀਆਂ ਨਗਰਪਾਲਿਕਾਵਾਂ ਵਿੱਚ ਵੰਡੇ ਹੋਏ ਹਨ, ਜਿਹਨਾਂ ਵਿੱਚ ਸ਼ਹਿਰਾਂ ਜਾਂ ਪਿੰਡਾਂ ਦਾ ਸਮੂਹ ਸ਼ਾਮਲ ਹੁੰਦਾ ਹੈ। ਇਹ ਸੂਬੇ ਅਤੇ ਜ਼ਿਲ੍ਹੇ ਹੇਠਾਂ ਦਿੱਤੇ ਗਏ ਹਨ:

ਉੱਤਰ
ਅੱਕਰ
ਦੱਨੀਆ
ਜ਼ਘਰਤਾ
ਕੂਰਾ
ਤ੍ਰਿਪੋਲੀ
ਬਸ਼ੱਰੀ
ਬਤਰੂਨ
ਲਿਬਨਾਨ
ਜਬੇਲ
ਕੇਸਰਵਨ
ਮਤਨ
ਬੈਰੂਤ
ਬੈਰੂਤ
ਬਾਬਦਾ
ਅੱਲੇ
ਸ਼ੂਫ਼
ਦੱਖਣ
ਜਜ਼ੀਨ
ਸਿਦੌਨ
ਤਾਇਰ
ਬੱਕਾ
ਹਰਮਲ
ਬਾਲਬੇਕ
ਜ਼ਾਹਲੇ
ਬੱਕਾ
ਰਸ਼ਾਇਆ
ਨਬਤੀਆ
ਹਸਬਾਇਆ
ਨਬਤੀਆ
ਮਰਜੇਯੂੰ
ਜਬੇਲ
- ਬੈਰੂਤ ਸੂਬਾ
- ਬੈਰੂਤ ਸੂਬਾ ਜ਼ਿਲ੍ਹਿਆਂ ਵਿੱਚ ਨਹੀਂ ਵੰਡਿਆ ਗਿਆ ਅਤੇ ਸਿਰਫ਼ ਬੈਰੂਤ ਦੇ ਸ਼ਹਿਰ ਤੱਕ ਸੀਮਤ ਹੈ।
- ਨਬਤੀਆ ਸੂਬਾ (ਜਬਲ ਅਮਲ)
- ਬਿੰਤ ਜਬੇਲ
- ਹਸਬਾਇਆ
- ਮਰਜੇਯੂੰ
- ਨਬਤੀਆ
- ਬੱਕਾ ਸੂਬਾ
- ਬਾਲਬੇਕ
- ਹਰਮਲ
- ਰਸ਼ਾਇਆ
- ਪੱਛਮੀ ਬੱਕਾ (ਅਲ-ਬੱਕਾ ਅਲ-ਘਰਬੀ)
- ਜ਼ਾਹਲੇ
- ਉੱਤਰੀ ਸੂਬਾ (ਅਲ-ਸ਼ਮਲ)
- ਅੱਕਰ
- ਬਤਰੂਨ
- ਬਸ਼ੱਰੀ
- ਕੂਰਾ
- ਮਿਨੀਆ-ਦੱਨੀਆ
- ਤ੍ਰਿਪੋਲੀ
- ਜ਼ਘਰਤਾ
- ਮਾਊਂਟ ਲਿਬਨਾਨ ਸੂਬਾ (ਜਬਲ ਲਬਨਨ)
- ਅੱਲੇ
- ਬਾਬਦਾ
- ਬਿਬਲੋਸ (ਜਬੇਲ)
- ਸ਼ੂਫ਼
- ਕੇਸਰਵਨ
- ਮਤਨ
- ਦੱਖਣੀ ਸੂਬਾ (ਅਲ-ਜਨੂਬ)
- ਜ਼ਜ਼ੀਨ
- ਸਿਦੌਨ (ਸੈਦ)
- ਤਾਇਰ (ਸੂਰ)
Remove ads
ਹਵਾਲੇ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
Wikiwand - on
Seamless Wikipedia browsing. On steroids.
Remove ads