ਲੋਸ਼ਮਿਡਟ ਦੀ ਪਹੇਲੀ

From Wikipedia, the free encyclopedia

Remove ads

ਲੋਸ਼ਮਿਡਟ ਦੀ ਪਹੇਲੀ, ਜਿਸਨੂੰ ਪਲਟਣਯੋਗਤਾ ਪਹੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਇਤਰਾਜ਼ ਹੈ ਕਿ ਕਿਸੇ ਅਸਥੂਲ ਸਿਸਟਮ ਦੀ ਸੂਖਮ ਉਤਪਤੀ ਨੂੰ ਦਰਸਾਉਣ ਵਾਲੇ ਸਮਾਂ-ਸਮਰੂਪ ਡਾਇਨਾਮਿਕਸ ਤੋਂ ਕੋਈ ਗੈਰ-ਪਲਟਣਯੋਗ ਪ੍ਰਕ੍ਰਿਆ ਬਣਾਉਣੀ ਸੰਭਵ ਨਹੀਂ ਹੋਣੀ ਚਾਹੀਦੀ ।

ਸ਼੍ਰੋਡਿੰਜਰ ਦੀ ਰਾਏ ਵਿੱਚ, "ਹੁਣ ਇਹ ਚੰਗੀ ਤਰਾਂ ਸਪੱਸ਼ਟ ਹੋ ਗਿਆ ਹੈ ਕਿ ਐਨਟ੍ਰੌਪੀ ਦੇ ਨਿਯਮ ਨੂੰ ਤੁਹਾਨੂੰ ਕਿਸ ਅੰਦਾਜ ਵਿੱਚ ਪੁਨਰ-ਫਾਰਮੂਲਾ ਵਿਓਂਤਬੰਦ ਕਰਨਾ ਪਵੇਗਾ- ਜਾਂ ਇਸਤਰਾਂ ਕਰਨ ਵਾਸਤੇ, ਹੋਰ ਬਾਕੀ ਦੀਆਂ ਸਾਰੀਆਂ ਸਟੇਟਮੈਂਟਾਂ ਨੂੰ ਕਿਵੇਂ ਪੁਨਰ-ਫਾਰਮੂਲਾ ਵਿਓਂਤਬੰਦ ਕਰਨਾ ਚਾਹੀਦਾ ਹੈ– ਤਾਂ ਜੋ ਇਹ ਪਲਟਣਯੋਗ ਮੌਡਲਾਂ ਤੋਂ ਪ੍ਰਾਪਤ ਹੋਣਯੋਗ ਹੋ ਸਕਣ । ਤੁਹਾਨੂੰ ਕਿਸੇ ਇੱਕ ਆਇਸੋਲੇਟਡ ਸਿਸਟਮ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਸਗੋਂ ਘੱਟੋ-ਘੱਟ ਦੋ ਸਿਸਟਮਾਂ ਦੀ ਗੱਲ ਕਰਨੀ ਚਾਹੀਦੀ ਹੈ, ਜੋ ਫਿਲਹਾਲ ਤੁਸੀਂ ਬਾਕੀ ਦੇ ਸੰਸਾਰ ਤੋਂ ਲੈ ਸਕਦੇ ਹੋ, ਪਰ ਹਮੇਸ਼ਾਂ ਹੀ ਇੱਕ-ਦੂਜੇ ਤੋਂ ਨਹੀਂ ਲੈ ਸਕਦੇ।"[1]

ਦੋ ਸਿਸਟਮ ਇੱਕ-ਦੂਜੇ ਤੋਂ ਕੰਧ ਰਾਹੀਂ ਉਦੋਂ ਤੱਕ ਆਇਸੋਲੇਟ ਕੀਤੇ ਰਹਿੰਦੇ ਹਨ, ਜਦੋਂ ਤੱਕ ਇਸਨੂੰ ਕਿਸੇ ਥਰਮੋਡਾਇਨਾਮਿਕ ਓਪਰੇਸ਼ਨ ਰਾਹੀਂ ਹਟਾ ਨਹੀਂ ਦਿੱਤਾ ਜਾਂਦਾ, ਜਿਵੇਂ ਨਿਯਮ ਵਿੱਚ (ਕਲਪਿਤ) ਉਲੇਖ ਕੀਤਾ ਗਿਆ ਹੈ। ਥਰਮੋਡਾਇਨਾਮਿਕ ਓਪਰੇਸ਼ਨ ਬਾਹਰੀ ਤੌਰ ਤੇ ਥੋਪਿਆ ਜਾਂਦਾ ਹੈ, ਜੋ ਸਿਸਟਮਾਂ ਦੇ ਰਚਣਹਾਰਿਆਂ ਨੂੰ ਨਿਯੰਤ੍ਰਿਤ ਕਰਨ ਵਾਲ਼ੇ ਪਲਟਣਯੋਗ ਸੂਖਮ ਡਾਇਨੈਮੀਕਲ ਨਿਯਮਾਂ ਪ੍ਰਤਿ ਨਹੀਂ ਹੁੰਦੇ । ਇਹ ਗੈਰ-ਪਲਟਣਯੋਗਤਾ ਦਾ ਕਾਰਣ ਹੈ। ਇਸ ਵਰਤਮਾਨ ਲੇਖ ਅੰਦਰ ਨਿਯਮ ਦਾ ਬਿਆਨ (ਕਥਨ ਜਾਂ ਸਟੇਟਮੈਂਟ) ਸ਼੍ਰੋਡਿੰਜਰ ਦੀ ਰਾਏ ਦੇ ਅਨੁਕੂਲ ਹੈ। ਕਾਰਣ-ਪ੍ਰਭਾਵ ਸਬੰਧ ਤਾਰਕਿਕ (ਲੌਜਿਕਲ) ਤੌਰ ਤੇ ਦੂਜੇ ਨਿਯਮ ਤੋਂ ਪਹਿਲਾਂ (ਬੁਨਿਆਦੀ ਤੌਰ ਤੇ) ਮੌਜੂਦ ਹੁੰਦਾ ਹੈ, ਇਸਤੋਂ ਬਣਾਇਆ ਨਹੀਂ ਗਿਆ ।

Remove ads

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads