ਲੰਡਨ ਯੂਨੀਵਰਸਿਟੀ
From Wikipedia, the free encyclopedia
Remove ads
ਲੰਡਨ ਯੂਨੀਵਰਸਿਟੀ ਦੀ ਸਥਾਪਨਾ 1826 ਵਿੱਚ ਇੰਗਲਡ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਲਈ ਕੀਤੀ ਗਈ।[1] ਇੰਗਲੈਂਡ ਵਿੱਚ ਪਹਿਲੀ ਯੂਨੀਵਰਸਿਟੀ ਵਿਚ ਮਰਦ ਦੇ ਬਰਾਬਰ ਔਰਤਾਂ ਵੀ ਸਿੱਖਿਆ ਲੈਣ ਸਕਣ। ਇਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਦਾ ਅਨੁਪਾਤ (1:10) ਹੈ ਜੋ ਕਿ ਅਕਾਦਮਿਕ ਤੌਰ ਤੇ ਵਧੀਆ ਹੈ। ਇਸ ਸੰਸਥਾ ਵਿੱਚ ਚੋਟੀ ਦੇ ਪ੍ਰੋਫੈਸਰ ਦੀ ਗਿਣਤੀ ਬਹੁਤ ਹੈ ਤਾਂ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੂੰ ਆਪਣੇ ਖੇਤਰ ਵਿੱਚ ਸਭ ਉੱਚ ਯੋਗਤਾ ਮਾਹਿਰ ਨੇ ਸਿਖਾਇਆ ਜਾ ਸਕੇ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਜਨਤਕ ਸ਼ਮੂਲੀਅਤ, ਪੇਸ਼ਾਵਰ, ਵਿਸ਼ਾ ਮਾਹਰ ਅਤੇ ਲੈਬ ਟੈਕਨੀਸ਼ੀਅਨ ਬਣਾਉਂਦੀ ਹੈ।
Remove ads
ਖਾਸ਼ ਵਿਦਿਆਰਥੀ
- ਮਹਾਤਮਾ ਗਾਂਧੀ ਭਾਰਤ ਦਾ ਬਾਪੂ
- ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦਾ ਨੇਤਾ
- ਡੈਨਮਾਰਗ ਦੀ ਰਾਣੀ
- ਅੰਤਰਰਾਸ਼ਟਰੀ ਕੋਰਟ ਦਾ ਜੱਜ ਕ੍ਰਿਸਟੋਫਰ ਵੀਰਾਮੰਤਰੀ
- ਬਰਤਾਨੀਆ ਦਾ ਰੱਖਿਆ ਮੰਤਰੀ ਫਰੈਡ ਮੁਲੇ
- ਟੈਲੀਫੋਨ ਦਾ ਖੋਜੀ ਗ੍ਰਹਮ ਬਿਲ
- ਗਾਇਕ ਐਲਟਨ ਜਾਨ
ਹਵਾਲੇ
Wikiwand - on
Seamless Wikipedia browsing. On steroids.
Remove ads