ਵਜ਼ੀਰਾਬਾਦ

From Wikipedia, the free encyclopedia

Remove ads

ਵਜ਼ੀਰਾਬਾਦ ਪਾਕਿਸਤਾਨ ਪੰਜਾਬ ਦੇ ਗੁਜਰਾਬਾਲਾ ਜ਼ਿਲ੍ਹੇ ਦਾ ਉਦਯੋਗਿਕ ਸ਼ਹਿਰ ਹੈ।[1]

ਵਿਸ਼ੇਸ਼ ਤੱਥ ਵਜ਼ੀਰਾਬਾਦ وزِيرآباد, Country ...

ਵਿਸ਼ੇਸ਼ ਲੋਕ

  • ਆਤਿਫ਼ ਅਸਲਮ ਗਾਇਕ
  • ਸ਼ੇਖ ਨਜ਼ਰੁਲ ਬਕਰ ਨਾਗਰਿਕ ਅਧਿਕਾਰੀ
  • ਮੁਨੂ ਬਾਈ ਲੇਖਕ
  • ਰਾਜ਼ੀਆ ਭੱਟ ਲੇਖਕ
  • ਕ੍ਰਿਸ਼ਨ ਚੰਦਰ ਲੇਖਕ
  • ਹਮਿਦ ਨਾਸੀਰ ਚੱਠਾ ਪਾਕਿਸਤਾਨ ਅਸੈੰਬਲੀ ਦਾ ਸਪੀਕਰ
  • ਜ਼ਾਫਰ ਅਲੀ ਖਾਨ ਲੇਖਕ, ਕਵੀ ਅਤੇ ਪੱਤਰਕਾਰ
  • ਹਾਫ਼ਿਜ਼ ਮੁਸਤਾਕ ਅਹਮਦ ਕੋਕਬ ਲੇਖ, ਪੱਤਰਕਾਰ ਅਤੇ ਵਿਦਵਾਨ
  • ਜਵਾਦ ਐਸ. ਖਵਾਜਾ ਪਾਕਿਸਤਾਨ ਦਾ 23ਵੀਂ ਚੀਫ ਜਸਟਿਸ
  • ਸ਼ਾਇਸਤਾ ਨੁਜ਼ਹਤ ਕਵੀ, ਲੇਖਕ, ਅਫਸਰ ਅਤੇ ਕਾਲਮ ਲੇਖਕ
  • ਮੁਹੰਮਦ ਅਬਦੁਲ ਗਫ਼ੂਰ ਹਜ਼ਾਰਵੀ ਮੁਸਲਮ ਧਰਮ ਦਾ ਗਿਆਤਾ
  • ਮੁਜ਼ੱਫਰ ਅਲ ਇਸਲਾਮ ਲੇਖਕ
  • ਐਸ. ਏ. ਰਹਿਮਾਨ ਪਾਕਿਸਤਾਨ ਦਾ ਪੰਜਾਵਾ ਚੀਫ ਜਸਟਿਸ
  • ਉਮਰ ਅਹਮਦ ਗਾਇਕ ਅਤੇ ਉਦਯੋਗਪਤੀ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads