ਵਰੁਣ ਗਰੋਵਰ (ਲੇਖਕ)

ਭਾਰਤੀ ਹਾਸ-ਰਸ ਕਲਾਕਾਰ From Wikipedia, the free encyclopedia

ਵਰੁਣ ਗਰੋਵਰ (ਲੇਖਕ)
Remove ads

ਵਰੁਣ ਗਰੋਵਰ (ਜਨਮ 26 ਜਨਵਰੀ 1980) ਇੱਕ ਭਾਰਤੀ ਕਾਮੇਡੀਅਨ, ਪਟਕਥਾ-ਲੇਖਕ ਅਤੇ ਗੀਤਕਾਰ ਹੈ। ਉਸਨੇ 2015 ਵਿੱਚ 63ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਵਿੱਚ ਸਰਵੋਤਮ ਗੀਤਕਾਰ ਦਾ ਪੁਰਸਕਾਰ ਜਿੱਤਿਆ ਸੀ।[1][2][3]

ਵਿਸ਼ੇਸ਼ ਤੱਥ ਵਰੁਣ ਗਰੋਵਰ, ਜਨਮ ...
Remove ads

ਮੁਢਲੀ ਜ਼ਿੰਦਗੀ ਅਤੇ ਸਿੱਖਿਆ

ਗਰੋਵਰ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿੱਚ ਇੱਕ ਸਕੂਲ ਅਧਿਆਪਕਾ ਮਾਂ ਅਤੇ ਆਰਮੀ ਇੰਜੀਨੀਅਰ ਪਿਤਾ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਸੁੰਦਰਨਗਰ ਅਤੇ ਦੇਹਰਾਦੂਨ, ਉਤਰਾਖੰਡ ਵਿੱਚ ਲਖਨਊ, ਉੱਤਰ ਪ੍ਰਦੇਸ਼ ਜਾਣ ਤੋਂ ਪਹਿਲਾਂ ਕੁਝ ਸਾਲ ਬਿਤਾਏ। ਉਸਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੌਜੀ (ਬੀ.ਐੱਚ.ਯੂ.) ਵਾਰਾਣਸੀ ਵਿੱਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਉਹ 2003 ਵਿੱਚ ਗ੍ਰੈਜੂਏਟ ਹੋਏ।[4][5][6][7][8][9][10][11]

ਫ਼ਿਲਮਗ੍ਰਾਫੀ

ਫ਼ਿਲਮ

ਸੋਨਚਿੜੀਆ 2019 ਗੀਤਕਾਰ[12]
ਸੂਈ ਧਾਗਾ 2018
ਕਾਲਾ
ਨਿਊਟਨ (ਫ਼ਿਲਮ) 2017[13]
ਉਡਤਾ ਪੰਜਾਬ 2016[14]
ਰਮਨ ਰਾਘਵ 2.0.[14]
ਫੈਨ
ਜ਼ੁਬਾਨ
ਮਸਾਨ 2015 ਲੇਖਕ, ਗੀਤਕਾਰ[15]
ਬੰਬੇ ਵੇਲਵੇਟ ਅਦਾਕਾਰੀ[16]
ਦਮ ਲਗ ਕੇ ਹੈਸ਼ਾ ਗੀਤਕਾਰ[17]
ਆਂਖੋਂ ਦੇਖੀ 2014[17]
ਕਤਿਆਬਾਜ਼[17]
ਪ੍ਰਾਗ 2013[17]
ਗੈਂਗਸ ਆਫ ਵਾਸੇਪੁਰ - ਭਾਗ 2 2012[15]
ਗੈਂਗਸ ਆਫ ਵਾਸੇਪੁਰ - ਭਾਗ 1[15]
ਪੇਡਲਰ
ਦ ਗਰਲ ਇਨ ਯੈਲੋ ਬੂਟਸ 2011[17]
ਐਕਸੀਡੈਂਟ ਆਨ ਹਿੱਲ ਰੋਡ 2009 ਸੰਵਾਦ ਲੇਖਕ

ਟੈਲੀਵਿਜ਼ਨ

ਹੋਰ ਜਾਣਕਾਰੀ ਟੀਵੀ ਸ਼ੋਅ, ਸਾਲ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads